@singh_gurph: #creatorsearchinsights #viraltiktokstopost #foryou #fyp ਧੜਾਧੜ ਇੱਕ ਤੋਂ ਬਾਅਦ ਇੱਕ ਅਜਿਹੇ ਪੇਜ਼ ਤੇ ਗਰੁੱਪ ਹੋਂਦ ਵਿੱਚ ਆ ਰਹੇ। ਜੋ ਖ਼ਾਸਕਰ ਸਾਡੇ ਭਾਈਚਾਰੇ ਦੀਆਂ ਫੇਕ Ai ਦੀ ਮਦਦ ਨਾਲ ਵੀਡੀਓ ਬਣਾ ਕਿ ਪੋਸਟ ਕਰ ਰਹੇ ਹਨ। ਜਿੰਨਾ ਨੂੰ ਲੋਕ ਸੱਚੀਆਂ ਵੀਡੀਓ ਸਮਝ ਰਹੇ ਜਿਸ ਨਾਲ ਸਾਡੇ ਪ੍ਰਤੀ ਨਫ਼ਰਤ ਵੱਧ ਰਹੀ। ਲਗਾਤਾਰ ਸਾਡੇ ਵੱਲੋ ਰਿਪੋਰਟਾਂ ਕਰਨ ਦੇ ਬਾਵਜੂਦ ਵੀ ਫੇਸਬੁੱਕ ਅਜਿਹੇ ਪੇਜਾਂ ਨੂੰ ਬੰਦ ਨਹੀਂ ਕਰ ਰਹੀ। ਕੀ ਸਾਡੇ ਕੋਲ ਅਜਿਹੀ ਇੱਕ ਵੀ ਲਾਅ ਫਰਮ ਨਹੀਂ ਜੋ ਫੇਸਬੁੱਕ ਜਿਹੀਆਂ ਐਪਾਂ ਨੂੰ ਕੰਨੂਨੀ ਨੋਟਿਸ ਭੇਜ ਸਕੇ? ਇਹ ਸਰਾਸਰ Ai ਦੀ ਵਰਤੋਂ ਨਾਲ ਫੇਕ ਇਨਫਾਰਮੇਸ਼ਨ ਵਰਤ ਕਿ ਹੇਟ ਕਰਾਈਮ ਹੋ ਰਿਹਾ। ਕ੍ਰਿਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਲਾਅ ਫਰਮ ਇਸ ਸੰਬੰਧੀ ਮੈਦਾਨ ਵਿੱਚ ਆਵੇ। ਧੰਨਵਾਦ #ਜੈਤੋ

Singh_Gurph🇨🇦
Singh_Gurph🇨🇦
Open In TikTok:
Region: CA
Friday 11 September 2026 22:08:51 GMT
700
27
2
3

Music

Download

Comments

waheguru.ji21
Singh Virk PB02 🇨🇦 :
Bilkul bahut hate fla rhe aaa kujh nafrati Lok
2026-09-12 01:04:11
1
harvindersingh8446
ਪੰਜਾਬੀ ਗੈਂਗਸਟਰ :
bilkul
2026-09-19 08:57:23
0
To see more videos from user @singh_gurph, please go to the Tikwm homepage.

Other Videos


About