@depp.chahal369:

Depp Chahal 3×6×9
Depp Chahal 3×6×9
Open In TikTok:
Region: PT
Sunday 13 September 2026 17:15:40 GMT
19109
679
36
79

Music

Download

Comments

_.mr_singh.__
MR SINGH :
What's his number or handle I want to talk debate understand learn and teach
2026-09-14 21:14:34
0
insurance_front
Gurpreet Singh :
ਵਾਹਿਗੁਰੂ ਦਾ ਭਾਵ ਹੈ "ਵਾਹ ਗੁਰੂ", ਜਿਸ ਦਾ ਮਤਲਬ ਹੈ—ਗੁਰੂ ਜੀ ਮਹਾਨ ਹਨ। ਜਿਵੇਂ ਅਸੀਂ ਅੰਗਰੇਜ਼ੀ ਵਿੱਚ ਕਹਿੰਦੇ ਹਾਂ "Teacher is great". ਜੇਕਰ ਕਿਸੇ ਸਕੂਲ ਵਿੱਚ ਕੋਈ ਬੱਚਾ ਕਲਾਸ ਵਿੱਚ ਜਾ ਕੇ, ਅਧਿਆਪਕ ਦੀ ਗੱਲ ਸੁਣੇ ਬਿਨਾਂ ਸਿਰਫ਼ ਇਹੀ ਕਹਿੰਦਾ ਰਹੇ—"ਮਾਸਟਰ ਜੀ ਤੁਸੀਂ ਮਹਾਨ ਹੋ, ਮੈਡਮ ਜੀ ਤੁਸੀਂ ਮਹਾਨ ਹੋ"—ਤਾਂ ਉਹ ਆਪਣੇ ਜੀਵਨ ਵਿੱਚ ਅਸਫ਼ਲ ਰਹੇਗਾ। ਇਸ ਦੇ ਉਲਟ, ਜੇਕਰ ਉਹ ਅਧਿਆਪਕ ਦੇ ਪੜ੍ਹਾਏ ਹੋਏ ਸਬਕ ਨੂੰ ਯਾਦ ਕਰਕੇ, ਅਪਣਾ ਕੇ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ (Apply) ਕਰੇ, ਤਾਂ ਉਹ ਜ਼ਰੂਰ ਸਫ਼ਲ ਹੋਵੇਗਾ। ਸਿੱਖੀ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਹੀ ਹੈ, ਕਿਉਂਕਿ ਉਸ ਪਰਮਾਤਮਾ ਦੇ ਬੇਅੰਤ ਗੁਣ ਹਨ। ਉਸ ਪਰਮਾਤਮਾ ਨੂੰ ਮਿਲ ਕੇ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਅਸਲ ਸਿੱਖੀ ਹੈ। ਜੇ ਗੱਲ ਕਰੀਏ ਪਰਮਾਤਮਾ ਦੇ ਗੁਣਾਂ ਦੀ, ਤਾਂ ਉਹ ਮਿੱਠ-ਬੋਲੜਾ, ਨਿਰਭਉ, ਨਿਰਵੈਰ, ਦਇਆਧਾਰੀ, ਕਿਰਪਾਲੂ, ਖਿਮਾ ਕਰਨ ਵਾਲਾ, ਨਿਰਮਲ ਅਤੇ ਹੋਰ ਅਣਗਿਣਤ ਗੁਣਾਂ ਦਾ ਮਾਲਕ ਹੈ। ਜੇਕਰ ਅਸੀਂ ਆਪਣੇ ਔਗੁਣਾਂ—ਜਿਵੇਂ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਚੁਗਲੀ, ਨਿੰਦਿਆ, ਦਵੈਸ਼ ਅਤੇ ਈਰਖਾ—ਨੂੰ ਦੂਰ ਕਰਦਿਆਂ ਹੋਇਆਂ, ਸ਼ੁਭ ਗੁਣਾਂ ਨੂੰ ਧਾਰਨ ਕਰ ਲਈਏ, ਤਾਂ ਅਸੀਂ ਪਰਮਾਤਮਾ ਨਾਲ ਇੱਕਮਿਕਤਾ ਹਾਸਲ ਕਰ ਸਕਦੇ ਹਾਂ। ਇਹੋ ਹੀ ਸੱਚੀ ਸਿੱਖੀ ਹੈ, ਕਿਉਂਕਿ ਸੰਸਾਰ ਵਿੱਚ ਰੱਬੀ ਗੁਣਾਂ ਨਾਲ ਹੀ ਵਧੀਆ ਤਰੀਕੇ ਨਾਲ ਵਿਚਰਿਆ ਜਾ ਸਕਦਾ ਹੈ, ਜੋ ਕਿ ਇੱਕ ਪਰਮਾਤਮਾ ਦਾ ਸੱਚਾ ਉਪਦੇਸ਼ ਹੈ।
2026-09-14 19:18:30
1
yaqyaqu
Yaqub Masih :
ਆਹ ਸੱਚ ਨਹੀਂ Jesus said: I AM the Truth. You need to come unto Christ to know all truth. ਆਦਿ ਸੱਚ ਜੁਗਾਦ ਸੱਚ ।
2026-09-14 19:49:09
0
jattboydhillon
JattBoy :
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ ॥ਹਾਥ ਪਾਉ ਕਰਿ ਕਾਮੁ ਸਭੁ ਚਿਤੁ ਨਿਰੰਜਨ ਨਾਲਿ ॥੨੧੩॥
2026-09-14 19:10:01
2
sukhwindersingh1507
Sukhwinder :
That’s your opinion. Every one experience is different. May b that’s work for you. That’s doesn’t mean it word for every body. Rab rakha ji
2026-09-14 08:01:12
6
aadhi0416
🇭🇺AADHI :
Same mere naal eda hoya
2026-09-13 17:58:47
0
gulzarsingh869
gulzarsingh869 :
Guru Granth Sahib is to study and understand and implement those values in your life. This is Gurmat. The cleansing of soul comes by understanding the Gurbani not by chanting certain words.
2026-09-14 18:14:57
1
user267391889
user267391 :
Simar simar simar sukh pao
2026-09-14 04:14:12
2
pro_estates
Taj@ProGroup :
Sikhi is all about awareness... left awareness... blind Simran is worthless... but that does not make all Simran worthless
2026-09-13 22:26:07
0
monu.baeimaan
beimaan🌙 :
that's true brother ...
2026-09-14 17:47:56
0
user69877737
GURJIT SINGH :
ਮੈਂ ਖੁਦ ਬਾਬਾ ਧਰਮ ਸਿੰਘ ਨੂੰ ਵੀ ਸੁਣਿਆ ਹੈ ਉਹ ਤਾਂ ਆਪ ਵੀ ਕਈ ਵਾਰ ਬਹੁਤ ਜਿਆਦਾ ਕਾਅਲੇ ਪੈ ਜਾਂਦੇ ਸਨ
2026-09-14 11:39:29
0
vellyjanta440
JIT KAUR :
h.mm whr yo listen the full video
2026-09-13 20:58:23
1
sukhi6889
PB06##Majhail :
guru granth sahib nu par ta Lena SE us Ch ki dasya
2026-09-14 18:40:42
0
sarwan.kumar452
Sarwan Kumar :
good
2026-09-14 17:42:22
0
_.mr_singh.__
MR SINGH :
read sukhmani sahib prabh ki Simran sab te ucha Simran tyan is most important hukam is already working live in gods will
2026-09-14 21:13:51
1
jattboydhillon
JattBoy :
ਕੁੱਝ ਹੱਦ ਤੱਕ ਠੀਕ ਹੈ ਪਰ ਹਾਲੇ ਵੀ ਦੂਰ ਹੋ।🙏🙏 ਜਦੋਂ ਤਕ ਨਾਮ ਦੀ ਪਛਾਣ ਨਹੀਂ ਹੁੰਦੀ ਉਦੋਂ ਤਕ ਪਹੁੰਚ ਦੂਰ ਹੈ।🙏🙏🙏
2026-09-14 13:34:18
2
jattboydhillon
JattBoy :
ਸ਼ਬਦ ਗੁਰੂ ਹੈ ਅਤੇ ਸ਼ਬਦ ਨੂੰ ਹੀ ਨਾਮ ਕਿਹਾ ਗਿਆ ਹੈ। ਨਾਮ ਤੋਂ ਸ਼ਬਦ ਅਤੇ ਸ਼ਬਦ ਤੋਂ ਉਸ ਨਿਰੰਕਾਰ ਦਾ ਮੇਲ। ਇਹ ਸਿੱਖੀ ਦਾ ਰਾਹ ਹੈ।🙏🙏🙏
2026-09-14 20:50:50
0
user267391889
user267391 :
Har ka naam dhya k ho hrya bhai , karam likhan te payi a a rut sahayi
2026-09-14 04:15:27
0
user794867552
gambler :
right veer
2026-09-14 03:20:33
0
_.mr_singh.__
MR SINGH :
saas giras
2026-09-14 21:14:07
0
jatinder.singh7024
Jatinder Singh :
Right💯%
2026-09-14 22:42:57
0
aadhi0416
🇭🇺AADHI :
Tusi kes country ch ho
2026-09-13 18:01:44
0
modern..jugni
jugni :
veer ji ehh veer dyia video kithe dekh sakde?
2026-09-13 19:24:06
0
kaler.sahib
kaler.sahib :
[Tears of joy][Tears of joy][Tears of joy] Nava baba chal oye
2026-09-13 21:47:12
1
money.machine002
money machine :
Man trying to find the wormhole to mars
2026-09-14 15:55:14
0
To see more videos from user @depp.chahal369, please go to the Tikwm homepage.

Other Videos


About