@dailymarketschool: ਬਿਲੀਅਨ ਡਾਲਰ ਦੀ sales ਹੋ ਸਕਦੀ ਆ, ਫਿਰ ਵੀ company loss ਵਿੱਚ ਹੋ ਸਕਦੀ ਆ। Revenue ਸਿਰਫ ਦੱਸਦਾ ਕਿ sale ਕਿੰਨੀ ਹੋਈ। Profit ਦੱਸਦਾ ਕਿ rent, salaries, inventory, delivery, interest ਤੇ ਹੋਰ costs ਤੋਂ ਬਾਅਦ ਹੱਥ ਵਿੱਚ ਕੀ ਬਚਿਆ। Simple example: $100,000 revenue $110,000 total costs = $10,000 loss ਇਸੇ ਲਈ revenue growth ਦੀ headline ਵੇਖ ਕੇ ਹੀ excite ਨਾ ਹੋਵੋ। Income statement ਵਿੱਚ gross profit, operating profit, net profit ਤੇ cash flow ਵੀ ਵੱਖਰੇ check ਕਰੋ। ਤੁਸੀਂ company analyze ਕਰਦੇ time ਪਹਿਲਾਂ revenue ਵੇਖਦੇ ਹੋ ਜਾਂ profit margin? Comment ਕਰੋ। Education only. Not personal financial advice. #PunjabiFinance #FundamentalAnalysis #ProfitMargin #StockMarketEducation
dailymarketschool
Region: CA
Sunday 13 September 2026 17:39:31 GMT
Music
Download
Comments
Jesse :
🙏🙏
2026-09-17 04:28:37
0
To see more videos from user @dailymarketschool, please go to the Tikwm
homepage.