@fakepeoplestayaway1: ਮਿਹਨਤ ਦੀ ਕਮਾਈ ਦਾ ਅੱਧ ਦੇ ਕੇ ਜਦੋਂ ਬਾਹਰਲੇ ਦੇਸ਼ਾਂ ਵਿੱਚ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਸਹੂਲਤਾਂ ਮਿਲਦੀਆਂ ਹਨ ਤਾਂ ਉਨ੍ਹਾਂ ਨੂੰ ਸਹੂਲਤਾਂ ਦਾ ਨਾਮ ਦੇ ਕੇ ਨਿਵਾਜਿਆ ਜਾਂਦਾ ਹੈ। ਪਰ ਜੇ ਉਹੀ ਸਹੂਲਤਾਂ ਪੰਜਾਬ ਵਿੱਚ ਮਿਲਣ ਤਾਂ ਇਹ ਪੁਰਾਣੇ ਕਾਂਗਰਸੀ ਅਤੇ ਅਕਾਲੀ ਲੀਡਰ, ਜਿਨ੍ਹਾਂ ਨੇ ਆਪ ਵੀ ਅਤੇ ਜਿਨ੍ਹਾਂ ਦੇ ਬਾਪ-ਦਾਦਿਆਂ ਨੇ ਵੀ ਲੋਕਾਂ ਦੇ ਹੀ ਪੈਸਿਆਂ ਦੀਆਂ ਚਾਰ-ਚਾਰ, ਪੰਜ-ਪੰਜ ਪੈਨਸ਼ਨਾਂ ਲਈਆਂ ਹਨ, ਉਹ ਲੋਕਾਂ ਨੂੰ ਲੋਕਾਂ ਦੇ ਹੀ ਪੈਸਿਆਂ ਦੀਆਂ ਦਿੱਤੀਆਂ ਸਹੂਲਤਾਂ ਨੂੰ ਮੁਫ਼ਤਖ਼ੋਰੀ ਦਾ ਨਾਮ ਕਿੱਦਾਂ ਦੇ ਸਕਦੇ ਹਨ? #bholath #cm #bhagwantmann #punjab #halkainchargebholath

🌹ਖੁਸ਼🌹ਰਹੋ🌹ਸਾਰੇ🌹
🌹ਖੁਸ਼🌹ਰਹੋ🌹ਸਾਰੇ🌹
Open In TikTok:
Region: IT
Wednesday 16 September 2026 20:07:20 GMT
4082
178
4
29

Music

Download

Comments

gagandeepwahla02
ਗਗਨਦੀਪ ਸਿੰਘ ਵਾਹਲਾ🇪🇺🇪🇸 :
Sahi
2026-09-16 23:05:19
0
raj98086
raj :
u.rt
2026-09-16 20:59:46
0
pardesi.canada
Pardesi ✈✈✈✈✈ :
ਕੋਣ ਕਹਿੰਦਾ ਕੈਨੈਡਾ ਵਿੱਚ ਦਵਾਈ ਮੁੱਫਤ ਮਿਲਦੀ ਮੈ ਤਾ ਅੱਜ ਤੱਕ ਦਵਾਈ ਮੁੱਲ ਲੈਦਾ
2026-09-16 21:58:47
0
aulakh.singh2
Aulakh Singh :
💯💯💯👌👌👌
2026-09-16 20:47:16
0
To see more videos from user @fakepeoplestayaway1, please go to the Tikwm homepage.

Other Videos


About