@2actor_brothers: Surrey show sold out by @debiofficial . . ਦੇਬੀ ਬਾਈ ਨੂੰ ਅੱਜ ਦੂਸਰੀ ਵਾਰੀ ਮਿਲਣ ਦਾ ਮੌਕਾ ਮਿਲਿਆ ਤੇ ਹਮੇਸ਼ਾ ਦੀ ਤਰਾ ਹੀ ਇਸ ਵਾਰ ਵੀ ਬਹੁਤ ਨਿੱਘੇ ਸੁਭਾਅ ਤੇ ਪਿਆਰ ਨਾਲ ਮਿਲੇ। ਬਾਈ ਦਾ ਅੱਜ ਸਰੀ ਕੈਨੇਡਾ ਵਿੱਚ ਲਾਈਵ ਸ਼ੋ ਸੀ ਜੋ ਕਿ ਸੋਲਡ ਆਊਟ ਰਿਹਾ. . . . ਦੇਬੀ ਬਾਈ ਦੇ show ਦੀਆਂ videos ਆਪਣੇ youtube channel ਤੇ post ਕਰਾਂਗੇ ਬਹੁਤ ਜਲਦ.ਧੰਨਵਾਦ 🙏🏻 Bai @debiofficial @bellperformingartscentre @ranjit_rana_official @basantmotors #debimakhsoospuri #ranjitrana #surrey #soldout #photoshoot

2actor_brothers
2actor_brothers
Open In TikTok:
Region: CA
Sunday 20 September 2026 07:36:58 GMT
114
6
1
1

Music

Download

Comments

jasika_1701
Jasmeen🦋 :
It was my first-ever live show and I absolutely loved it! ❤️The experience was amazing and I had such a great time. ✨
2026-09-20 07:47:55
0
To see more videos from user @2actor_brothers, please go to the Tikwm homepage.

Other Videos


About