@dailymarketschool: 2X ETF ਵੇਖ ਕੇ ਇਹ ਨਾ ਸੋਚੋ ਕਿ ਪੈਸਾ automatically double ਹੋ ਜਾਊਗਾ। ਇਹ daily ETF ਹੈ। ਹਰ ਦਿਨ ਦਾ target ਲਗਭਗ 2X ਹੁੰਦਾ ਹੈ, ਪਰ ਅਗਲੇ ਦਿਨ calculation reset ਹੋ ਜਾਂਦੀ ਹੈ। Volatility + daily compounding ਕਰਕੇ long term result expected 2X ਤੋਂ ਬਹੁਤ different ਹੋ ਸਕਦਾ ਹੈ। ਪਹਿਲਾਂ product ਸਮਝੋ, ਫਿਰ ਪੈਸਾ ਲਾਓ। #2XETF #LeveragedETFs #InvestingBasics #PunjabiFinance #ETF
dailymarketschool
Region: CA
Monday 21 September 2026 20:07:55 GMT
Music
Download
Comments
There are no more comments for this video.
To see more videos from user @dailymarketschool, please go to the Tikwm
homepage.