@amaniuppal: ਕਈ ਵਾਰ ਅਸੀਂ ਸਾਰੀ life ਇਹ ਸੋਚਦੇ ਰਹਿੰਦੇ ਹਾਂ ਕਿ ਸਾਹਮਣੇ ਵਾਲਾ ਬਦਲ ਜਾਵੇ, ਲੋਕ ਸਾਨੂੰ ਸਮਝਣ, ਲੋਕ ਸਾਡੇ according behave ਕਰਨ… ਪਰ ਇੱਕ time ਤੇ ਆ ਕੇ ਸਮਝ ਆਉਂਦੀ ਹੈ ਕਿ ਹਰ ਵਾਰ ਲੋਕਾਂ ਨੂੰ ਫੜ ਕੇ ਰੱਖਣਾ ਜਾਂ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਨਾ ਜ਼ਰੂਰੀ ਨਹੀਂ। ਕਦੇ ਆਪਣੇ ਆਪ ਨੂੰ ਵੀ ਫੜ ਕੇ ਦੇਖੋ। ਆਪਣੇ ਉੱਤੇ work ਕਰੋ, ਆਪਣੀਆਂ ਗਲਤੀਆਂ ਨੂੰ accept ਕਰੋ, ਆਪਣੇ reactions ਨੂੰ ਸਮਝੋ ਤੇ ਆਪਣੇ ਆਪ ਨੂੰ ਥੋੜ੍ਹਾ better ਬਣਾਉਣ ਦੀ ਕੋਸ਼ਿਸ਼ ਕਰੋ। Life ਵਿੱਚ change ਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਹਮੇਸ਼ਾ ਉਹੀ ਰਹਾਂਗੇ ਜਿੱਥੇ ਅਸੀਂ ਅੱਜ ਹਾਂ, ਤਾਂ life ਵੀ ਓਥੇ ਹੀ ਖੜ੍ਹੀ ਰਹੇਗੀ। Sometimes the change you’re waiting for in other people, actually needs to start from you. ਆਪਣੇ ਆਪ ਨੂੰ ਬਦਲਣਾ ਕਿਸੇ ਹੋਰ ਲਈ ਨਹੀਂ—ਆਪਣੀ peace, ਆਪਣੀ growth ਤੇ ਆਪਣੇ better version ਲਈ ਕਰੋ। ❤️
Aman Uppal
Region: CA
Wednesday 23 September 2026 01:24:46 GMT
Music
Download
Comments
kaur :
I totally agree with you
2026-09-26 00:22:04
0
@ammi035 :
I need ur help
2026-09-25 19:15:54
0
preeti :
true sis very motivational [Heartwarming]
2026-09-25 02:54:28
0
jaan :
very much motivated
2026-09-27 17:09:26
0
🌸Pam🌸 :
True
2026-09-23 01:56:03
2
veer :
hye bot deeply andar tak tut ke banda eve da ban da 🙏
2026-09-23 17:19:36
0
Geet :
hi didi
2026-09-24 00:44:04
0
Haroon :
Very good api [Heartwarming][Heartwarming][Heartwarming]
2026-09-23 07:51:52
0
try r :
Right
2026-09-23 01:39:49
0
Rubal Multani485 :
Ryt💯
2026-09-23 16:14:04
0
zarinoorjutt :
💯 Buht Bara Sach ha 👍👏👏👏
Brilliant 👍👏👏👏
2026-09-23 05:31:15
0
A. Amjad ale R :
masu g
2026-09-26 19:52:07
0
AS💘 :
boht khub
2026-09-23 20:23:49
0
abduljabbar :
[Sticker] ❤️❤️❤️❤️❤️❤️
2026-09-23 09:31:59
0
Gullelala :
Good
2026-09-23 18:19:00
0
Mohammad Saleem :
very good ape g
2026-09-23 03:32:49
0
Lucky Godo :
hi👍👍
2026-09-23 01:34:45
0
K@ur Thind 🇩🇪 :
right
2026-09-23 04:11:43
1
🌸༺ Sardarni Ji ༻🌸ਸਰਦਾਰਨੀ ਜੀ :
🫵🏻🫵🏻🫡🫡🫡🫡🫡
2026-09-23 14:25:36
0
m Yusuf 800 :
🥰🥰🥰
2026-09-23 09:13:44
0
🎼 ਕੌਰ 🎶 :
💯💯💯💯💯💯💯
2026-09-23 03:34:40
0
ring875 :
🙏🙏🙏
2026-09-23 01:45:19
0
🥰happy boy🥰 :
❤️
2026-09-29 11:57:50
0
To see more videos from user @amaniuppal, please go to the Tikwm
homepage.