@nirvair_sian: ਬਜ਼ੁਰਗਾ ਨਾਲ ਗੱਲਾ ਕਰਦਿਆਂ ਪਤਾ ਲੱਗਾ ਕਹਿੰਦੇ ਪੈਨਸ਼ਨ ਦਾ ਪਤਾ ਕਰਨ ਪਹਿਲਾਂ ਗਿਆ ਸੀ ਨਹੀ ਮਿਲੀ ਮੈ ਦਵਾਈ ਲੈਕੇ ਆਈ ਤਾ ਪੈਨਸ਼ਨ ਲੈਣ ਗਿਆ ਪਰ ਉਹ ਕਹਿੰਦੇ ਆਈ ਨਹੀ ਪੈਨਸ਼ਨ ਬਜ਼ੁਰਗਾ ਨੂੰ ਲੋੜ ਸੀ ਪੈਨਸ਼ਨ ਦੀ ਦਵਾਈ ਲੈਣੀ ਸੀ ਸ਼ਾਇਦ ਅਸੀ ਕਿਹਾ ਮੈ ਵੀ ਬੈਂਕ ਕੰਮ ਕਰਦਾ ਮੈ ਪੁੱਛ ਦੇਦਾ ਹਾ ਜਾਣ ਬੁੱਝ ਫੋਨ ਲਾ ਕਿਹਾ ਤੁਹਾਡੀ ਪੈਨਸ਼ਨ ਆਈ ਹੈ ਇਹ ਸਾਡੇ ਆਪਣਿਆਂ ਦੇ ਹਾਲ ਨੇ ਤੁਰਿਆਂ ਨਹੀ ਜਾ ਰਿਹਾ ਸੀ ਸੜਕ ਤੇ ਪਲਾਸਟਿਕ ਦੀਆਂ ਬੋਤਲਾਂ ਚੁਕਦੇ ਬਾਪੂ ਨੂੰ ਦੇਖ ਪੁਛਿਆਂ ਕਿ ਗੱਲ ਬਜ਼ੁਰਗ ਜੀ ਕੰਮ ਕਰਦੇ ਹੋ ਕਹਿੰਦਾ ਪੁੱਤਰ ਕਰਨਾ ਪੈਦਾ ਥੋੜਾ ਬਹੁਤਾ ਹੋ ਜਾਦਾ ਹੈ ਘਸਮੈਲੀ ਦਸਤਾਰ ਸੀ ਕਹਿੰਦੇ ਇਹੋ ਇਕੋ ਹੀ ਹੈ ਮੇਰੇ ਕੋਲ ਪੈਨਸ਼ਨ ਦਾ ਪਤਾ ਕਰਨ ਗਏ ਸਨ ਸਾਇਦ ਦਵਾਈ ਲੈਕੇ ਆਉਣੀ ਸੀ ਸੱਚ ਤਾ ਇਹੋ ਹੈ ਸਾਡੇ ਨੋਜਵਾਨਾ ਕੋਲ ਕਿਰਤ ਨਹੀ ਇਹਨਾ ਬਜ਼ੁਰਗਾਂ ਦੇ ਵੀ ਪੁੱਤ ਦਿਹਾੜੀਦਾਰ ਨੇ ਰੋਜ ਕੰਮ ਨਹੀ ਦਿਹਾੜੀਦਾਰ ਨੇ ਰੋਜ ਕੰਮ ਨਹੀ ਬਸ ਇਹੋ ਕਾਰਨ ਹੈ ਸਾਡੇ ਅਜਿਹੇ ਬਜ਼ੁਰਗਾਂ ਨੂੰ ਇਸ ਉਮਰ ਕੰਮ ਕਰਨਾ ਪੈਦਾ ਸਾਨੂੰ ਲੋੜ ਹੈ ਹੱਥੀ ਹੁਨਰ ਦੀ ਤਾ ਜੋ ਸਾਡੇ ਬਜ਼ੁਰਗ ਐਵੇ ਸੜਕਾ ਤੇ ਧੱਕੇ ਨਾ ਖਾਣ ਔਲਾਦ ਹੀ ਸਾਬ ਸਕੇ ਜਿਨਾ ਮੈਥੋ ਹੋਇਆ ਬਜ਼ੁਰਗਾਂ ਲਈ ਕੀਤਾ ਇਹ ਸਾਡੇ ਅੱਜ ਦੇ ਹਲਾਤ ਨੇ ਪਿਆਰਿਓ ਘਸਮੈਲੀਆ ਦਸਤਾਰਾਂ ਤੇ ਕੋਈ ਸਾਨੂੰ ਦੇਖਣ ਵਾਲਾ ਨਹੀ ਨਿਰਵੈਰੁ ਸਿਆਂ 070872 87205 ਸਵਾਸ ਸਵਾਸ ਗੁਰੂ ਰਾਮਦਾਸ #viral #foryou #tiktokindia #fyp #tiktokviral
nirvair_sian
Region: CA
Wednesday 23 September 2026 07:34:26 GMT
Music
Download
Comments
Sewak Winnipeg :
you are great Man helping older people we all appreciate that [Red heart][Red heart][Red heart][Red heart][Red heart]
2026-09-23 19:25:24
0
jaggisingh652 :
waheguru ji waheguru ji🙏
2026-09-23 19:53:13
0
parvinder singh :
waheguru g
2026-09-23 20:15:26
0
kamalsingh8603 :
🙏Waheguru Waheguru ji🙏
2026-09-23 19:33:53
0
sandhuuk18wala :
ਧੰਨ ਧੰਨ ਗੁਰੂ ਰਾਮਦਾਸ ਸੁਵਾਸ ਸੁਵਾਸ ਗੁਰੂ ਰਾਮਦਾਸ ਜੀ🙏🙏🙏🙏
2026-09-23 08:23:37
8
Billoo Bal :
RESPECT FOR NIRVAIR VEERJI ALWAYS MAY WAHEGURU JI KEEP ALL BLESSED ALWAYS.
2026-09-23 15:34:37
3
Harjinder Singh kahlon :
🙏ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੁਵਾਸ ਸੁਵਾਸ ਗੁਰੂ ਰਾਮਦਾਸ ਮਹਾਰਾਜ ਜੀ🙏🙏🙏
2026-09-23 12:04:26
3
Randhir Bahri :
Good job 👍. God bless you 🌹🌹
2026-09-23 10:39:20
0
user9217461054572 :
wahegur ji 🙏
2026-09-23 09:08:55
1
AK ❤️❤️ USA 🇺🇸 :
Mai gi help krna choni aa
2026-09-23 19:33:32
0
sulakhanuk :
waheguru
2026-09-23 08:11:54
1
user497031710729 :
waheguru ji
2026-09-23 20:52:15
0
Harkamal Notey :
ਵਾਹਿਗੁਰੂ ਜੀ
2026-09-23 08:00:14
1
user7098281606065 :
waheguru ji waheguru ji
2026-09-23 09:33:51
1
AK ❤️❤️ USA 🇺🇸 :
Vir ji main India ona aa
2026-09-23 19:33:19
0
ਮਾਝੇ ਚ ਕਰ ਪੁੱਛ ਪੜਤਾਲ! :
🙏ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੁਵਾਸ ਸੁਵਾਸ ਗੁਰੂ ਰਾਮਦਾਸ ਮਹਾਰਾਜ ਜੀ🙏
2026-09-23 20:07:47
0
user830422341822 :
waheguru ji 🙏
2026-09-23 19:00:17
0
Singh sukhvinder :
waheguru ji
2026-09-23 08:10:44
0
kohinoor_756 :
🥺🥺🥺🙏God bless you veer !!
2026-09-23 16:50:51
0
kohinoor_756 :
Veer bank nu contact kar ke ve help karde ji 🙏
2026-09-23 16:53:12
0
lakhvir :
Satnam waheguru jee 🙏🙏🙏
2026-09-23 17:56:29
0
ck24240 :
Good job veer
2026-09-23 21:03:49
0
jaskaran cander :
Satnam ji waheguru ji 🙏🙏🙏🙏
2026-09-23 18:24:03
0
Jarman Kahlon :
waheguru ji
2026-09-23 18:05:52
0
Devinder Singh :
Waheguru Ji
2026-09-23 09:03:07
0
To see more videos from user @nirvair_sian, please go to the Tikwm
homepage.