@officialpgtv: ਲੱਖੇ ਨੇ ਪਹਿਲਾਂ ਹੀ ਦੱਸ ਦਿੱਤਾ ਸੀ? ਅਮਿਤੋਜ ਮਾਨ ਨੇ ਕੀਤਾ ‘ਪੰਜਾਬ ਸਾਂਝੀਵਾਲਤਾ ਦਲ’ ਦਾ ਐਲਾਨ! ਪੰਜਾਬ ਦੀ ਸਿਆਸਤ ’ਚ ਨਵੀਂ ਪਾਰਟੀ ਦੀ ਐਂਟਰੀ! ਅਮਿਤੋਜ ਮਾਨ, ਖੁਸ਼ਿੰਦਰ ਸਿੰਘ ਅਤੇ ਹੋਰ ਸਾਥੀਆਂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ‘ਪੰਜਾਬ ਸਾਂਝੀਵਾਲਤਾ ਦਲ’ ਬਣਾਉਣ ਦਾ ਐਲਾਨ ਕੀਤਾ। ਨਵੀਂ ਪਾਰਟੀ ਬਾਰੇ ਲੱਖਾ ਸਿਧਾਣਾ ਨੇ ਪਹਿਲਾਂ ਕੀ ਕਿਹਾ ਸੀ ਅਤੇ ਹੁਣ ਪ੍ਰੈੱਸ ਕਾਨਫ਼ਰੰਸ ਵਿੱਚ ਕੀ ਐਲਾਨ ਹੋਇਆ? ਦੇਖੋ ਦੋਵਾਂ ਬਿਆਨਾਂ ਦੀ ਇਹ ਵੀਡੀਓ। ਪਾਰਟੀ ਨੇ ਸੱਤਾ ਵਿੱਚ ਆਉਣ ’ਤੇ 23 ਫ਼ਸਲਾਂ ਲਈ MSP, ਮੁਫ਼ਤ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਦੀਆਂ ਤਜਵੀਜ਼ਾਂ ਪੇਸ਼ ਕੀਤੀਆਂ ਹਨ। ਕੀ ‘ਪੰਜਾਬ ਸਾਂਝੀਵਾਲਤਾ ਦਲ’ ਪੰਜਾਬ ਲਈ ਨਵਾਂ ਸਿਆਸੀ ਬਦਲ ਬਣ ਸਕੇਗਾ? ਆਪਣੀ ਰਾਏ ਦਿਓ। #AmitojMann #LakhaSidhana #PunjabSanjhiwaltaDal #KhushinderSingh #PunjabPolitics

Yuvi Sandhu | PGTV
Yuvi Sandhu | PGTV
Open In TikTok:
Region: CA
Thursday 24 September 2026 16:37:33 GMT
25619
830
34
33

Music

Download

Comments

jai37590
NOOR CONSTRUCTION :
psesa kitho ava ga pta kise nu punjab t e pehla ena khrja
2026-09-25 18:54:02
0
rajesh27084
Rajesh :
aah jehda there nal baitha ohde bare ta Loka ne pehla DSS dita
2026-09-25 07:07:24
0
sahib.josan1
Sahib kamboj :
Only Amritpal Singh ji
2026-09-25 11:42:48
0
user4804846733032
PB06 Ghumman Saudi RTCC Arab :
sab nu Patta next cb khalsa h👍🙏
2026-09-25 13:59:05
0
deepjhaj2
Deep Jhajj 📿 :
Lakhe ne sach das dita eh lera sarkara día a
2026-09-24 20:06:00
16
harjot.sandhu50
Harjot Sandhu :
[Perfect score] bro Bhai Amritpal Singh Khalsa Zindabad 💪💪❤️Lakha Bai Zindabad 💪💪❤️
2026-09-24 22:37:45
0
aujla87288
user2772245403104 :
sai gal veer aa
2026-09-25 12:50:39
0
ambukumbhewallyak
Ambu kumbhewallya :
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ
2026-09-25 12:15:02
3
inderdhi1
Inder :
ਵਾਰਿਸ ਪੰਜਾਬ ਜਥੇਬੰਦੀ ਦੀ ਹਵਾ ਹੈ
2026-09-25 04:50:33
4
user6337144591749
kevin :
oh he is not bhai amritpal he is byia amritpal.
2026-09-24 19:34:03
1
123456bhullar5
Bhullar :
amritpal singh Cm punjab 2027💪💪💪💪💪💪💪💪💪💪🙏🙏🙏❤️❤️❤️❤️
2026-09-25 00:03:43
5
us3427765112
Ava :
Bhai Amritpal Aingh MP next CM Punjab
2026-09-25 05:44:11
4
hermansingh51
Herman Singh5039 :
101% right ♥️
2026-09-25 03:38:27
1
kingjasvinder007
kingjasvinder007 :
Nice dream
2026-09-25 12:14:06
0
gurvinder.singh8536
Gurvinder Singh :
good kia
2026-09-25 02:45:04
0
gurmejsinghdhillo8
gurmejsinghdhillo8 :
ਇਸ ਵੀਰ ਨੇ ਪਿਛਲੀਆਂ ਚੋਣਾਂ ਵਿੱਚ ਵੀ ਐਵੇਂ ਹੀ ਕੁੱਝ ਕੀਤਾ ਸੀ, ਪਰ ਫਾਇਦਾ ਕੋਈ ਨਹੀਂ,
2026-09-25 10:35:12
0
singhjita8
singhjita8 :
ap ਦੀ dost ਨੇ
2026-09-25 14:36:51
0
user4804846733032
PB06 Ghumman Saudi RTCC Arab :
Amritpal Singh naal veer ji🙏🙏🙏👍👍👍👍👍👍👍👍👍
2026-09-25 13:58:21
0
sabi_boparai10
ਸਾਬੀ ਬੌਪਾਰਾੲੇ :
ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ
2026-09-25 04:53:42
7
harnamsinghnirvai
Harnam Singh Nirvair :
hai kon eh
2026-09-25 06:47:09
0
priyarathore60
Sach di awaaz :
Teri party v same
2026-09-24 20:44:20
2
user8613065573378
user8613065573378 :
iek tu saadh reh gaya🥰😂😂
2026-09-24 23:28:56
1
sukhpandher27
Sukh Pandher :
Tusi kun oooo
2026-09-24 17:54:49
0
preetkattu
preetkattu :
Bai ena ne bhagwant wele vi bnayi ci daso ki bnea osda yr 🙏 hun je kus theek ho reha kyu ewe eh sale fr ohi kus 🙏 ll bnde bchnd
2026-09-25 11:48:13
0
gill39889
GILL :
Bhai AMRITPAL Singh zindabad
2026-09-25 12:35:27
0
To see more videos from user @officialpgtv, please go to the Tikwm homepage.

Other Videos


About