DSG ⚔️🪯⚔️ :
ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮਰਦ ਏ ਮੁਜਾਹਿਦ, ਬਾਦਸ਼ਾਹ ਦਰਵੇਸ਼, ਮਰਦ ਅੰਗਮੜਾ, ਦੀਨ ਦੁਨੀ ਦਾ ਮਾਲਿਕ, ਸਾਹਿਬ ਏ ਕਮਾਲ, ਬਾਜਾਂ ਵਾਲੇ ਪਾਤਸ਼ਾਹ, ਨੀਲੇ ਦੇ ਸ਼ਾਹ ਅਸਵਾਰ, ਅਨੰਦਾ ਦੀ ਪੂਰੀ ਤਖਤਾਂ ਦੇ ਮਾਲਿਕ,ਸਰਬੰਸ ਦਾਨੀ, ਅੰਮ੍ਰਿਤ ਦੇ ਦਾਤੇ, ਗੁਜਰੀ ਦਾ ਲਾਲ, ਦਸ਼ਮੇਸ ਪਿਤਾ, ਕਲੰਗੀਆਂ ਵਾਲਿਆਂ 🙏🙏🙏🙏🙏🙏🙏🙏
2026-09-26 03:55:09