@anandpurwasi1: ਦਇਆਕਪਾਹਸੰਤੋਖੁਸੂਤੁਜਤੁਗੰਢੀਸਤੁਵਟੁ॥ Make compassion the cotton, contentment the thread, modesty the knot and truth the twist. ਏਹੁਜਨੇਊਜੀਅਕਾਹਈਤਪਾਡੇਘਤੁ॥ This is the sacred thread of the soul; if you have it, then go ahead and put it on me.#ਜਥੇਦਾਰ ਅਕਾਲੀ ਬਾਬਾ ਤ੍ਰਿਲੋਕ ਸਿੰਘ ਜੀ ਤਰਨਾ ਦਲ ਖਿਆਲੇ ਵਾਲੇ