@dailymarketschool: Crash ਆਈ ਤਾਂ market ਖਤਮ? Bull, bear ਤੇ sideways phases ਬਦਲਦੇ ਰਹਿੰਦੇ ਨੇ। ਪਰ ਹਰ stock recover ਨਹੀਂ ਕਰਦਾ ਤੇ recovery ਦਾ ਸਮਾਂ guaranteed ਨਹੀਂ ਹੁੰਦਾ। ਆਪਣਾ risk ਤੇ plan ਪਹਿਲਾਂ ਸਮਝੋ। Panic ਵੇਲੇ plan ਬਣਾਉਣਾ ਔਖਾ ਹੁੰਦਾ ਆ। Educational content only. ਇਹ crash ਦੀ prediction ਨਹੀਂ ਹੈ। #StockMarketCrash #MarketCycles #InvestingForBeginners #PunjabiFinance
dailymarketschool
Region: CA
Monday 05 October 2026 21:48:53 GMT
Music
Download
Comments
Baldeep Pawar :
[Pray][Pray][Pray]
2026-10-05 21:54:08
0
Jesse :
🙏🙏
2026-10-06 01:06:34
0
To see more videos from user @dailymarketschool, please go to the Tikwm
homepage.