@mostwantedrebel: #begowalia #neeledeshahaswara #viralpunjabi

Begowalia
Begowalia
Open In TikTok:
Region: AU
Tuesday 06 October 2026 07:03:26 GMT
206864
30440
1635
2231

Music

Download

Comments

mostwantedrebel
Begowalia :
ਮੈਂ ਤਾਂ ਸੰਗੀਤ ਬਣਾ ਕੇ ਆਪ ੧੦੦ ਵਾਰ ਸੁਣ ਲਿਆ ਤੇ ਹਰ ਵਾਰ ਅੱਖਾਂ ਵਿੱਚ ਪਾਣੀ ਆ ਜਾਂਦਾ, ਧੰਨ ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਾਹਿਬ 🙏🙏
2026-10-06 20:08:14
103
ricky.atwal0
Ricky Atwal :
I salute you and your family sister 🙏🙏🙏🙏🙏
2026-10-09 21:11:16
1
prabhkaur0314
Kaur15 :
ਤਿੰਨਾਂ ਚੌਂ ਕੌਣ ਜਿਆਦਾ ਸੁਰੀਲਾ ਹੈ, ਦੱਸਣਾ ਬਹੁਤ ਔਖਾ। ਇੱਕ ਦੂਜੇ ਨੂੰ ਹੀ ਮੁਕਾਬਲਾ ਦੇ ਰਹੇ ਹੋ । ਵਾਹਿਗੁਰੂ ਹੋਰ ਕਲਾ ਦੀ ਬਖਸ਼ਿਸ਼ ਕਰਨ । ਬੱਚੇ ਬਹੁਤ ਬੀਬੇ ਅਤੇ ਗੁਣੀ ਹਨ। ਮਾਪਿਆਂ ਦੀ ਮਿਹਨਤ ਝਲਕਦੀ ਹੈ। keep sharing!!👍👍👍
2026-10-06 23:40:59
40
kaur.k187
Kaur :
waheguru g
2026-10-09 21:17:59
1
ranj.virk
ranj virk :
waheguru ji 🙏
2026-10-09 02:58:58
2
securityman1313
security man :
ਬਹੁਤ ਵਧੀਆ ਸੁਣ ਕੇ ਸੱਭ ਕੁੱਝ ਸੁੰਨ ਗਿਆ
2026-10-06 16:51:39
44
user393566148779
ਅਰਵਿੰਦਰ ਸਿੰਘ :
Waheguruji 🙏♥️
2026-10-09 21:39:40
1
harry_772211
ਹੈrry :
bhut hi sohni awaz te bhut sohna gaya , te jis bai ne remix kita ohne v 4 chann hi laye paye aa
2026-10-06 18:14:25
31
manjeet_kaur33
ਮਨਜੀਤ ਕੌਰ :
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ 🙏🙏🙏🙏🙏
2026-10-06 17:23:59
15
akish.portgual.7
Gill saab 🇵🇹 ♥️ 🇵🇹 :
:waheguru ਜੀ ਬੁਹਤ ਸੋਹਣਾ ਭੈਣ ਮੇਰੀ tuc ਬੁਹਤ ਸੋਹਣਾ ਕਾਰਜ ਕਰ ਰਹੇ tiktok ਦੀ ਸਬ ਤੋਂ ਸੋਹਣੀ video
2026-10-07 11:02:46
9
ksghfnh
ds Singh italy 🇮🇹🇮🇹 :
ਬੁਹਤ ਵਧੀਆ ਗਯਾ ਇਹ ਕਵਿਤਾ ਸਾਡੇ ਪਿੰਡ ਦੇ ਕਵੀਸ਼ਰ ਭਾਈ ਗੁਰਨਾਮ ਸਿੰਘ ਰੱਤਾ ਗੁੱਦਾ ਤਰਨ ਤਾਰਨ ਨੇ ਲਿਖੀ ਵਾਹੇਗੁਰੂ ਚੜ੍ਹਦੀਕਲਾ ਚ ਰੱਖੇ
2026-10-06 19:32:11
12
gurmailsohal3
Gurmail Sohal :
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇਂ
2026-10-06 17:12:35
8
oldpanjabisong
ZINDGIZINDADIL :
ਭੈਣ ਦੀ ਆਪਣੀ ਅਵਾਜ਼ ਕਿੰਨੀ ਦਮਦਾਰ ਏ. ਵਾਹਿਗੁਰੂ ਜੀ ਮਿਹਰ ਕਰਨ ਚੜ੍ਹਦੀ ਕਲਾ ਰਹੇ ਭੈਣ ਦੀ ਤੇ ਬੱਚਿਆਂ ਦੀ ❤️❤️❤️❤️❤️❤️❤️
2026-10-07 05:07:57
5
csmann
Chamkaur Singh Mann :
ਵਾਹ ਵਾਹ ਜੀ । ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।
2026-10-06 18:17:56
6
user2194445367486
user2194445367486 :
waheguru ji
2026-10-09 23:10:08
1
user6347601720691
user6347601720691 :
wahaguru ji
2026-10-08 12:31:10
1
jassahibsingh74
user4257704343087 :
waheguru Ji
2026-10-08 19:33:09
1
mintuji08
fitness with mintu 💪💪💪 :
waheguru ਜੀ ਬੁਹਤ ਸੋਹਣਾ ਭੈਣ ਮੇਰੀ tuc ਬੁਹਤ ਸੋਹਣਾ ਕਾਰਜ ਕਰ ਰਹੇ tiktok ਦੀ ਸਬ ਤੋਂ ਸੋਹਣੀ video 🙏🙏🙏🙏🙏🙏
2026-10-07 08:02:45
9
singhshingara1
Singh Shingara :
waheguru ji
2026-10-08 18:03:32
1
rohit.dadhwal
Rohit Dadhwal :
satnam Shri Waheguru ji Ram Ram Jai SiyaRam
2026-10-08 13:06:19
1
kulbirsingh4772
Kulbir Singh :
Waheguru Ji
2026-10-08 21:53:44
1
swarnsinghwadala09
🪯ਵਡਾਲਾ🪯ਹਮਨਹੀਚੰਗੇਬੁਰਾਨਹੀਕੋਇ🪯 :
ਵਾਹਿਗੁਰੂ ਜੀ
2026-10-08 18:35:44
3
jashar442
jashar :
waheguru
2026-10-08 19:39:42
1
raj363496
Raj_dhaliwal :
Waheguru ji
2026-10-08 19:15:39
1
davinder.kaur9654
Davinder Kaur :
Waheguru ji Waheguru ji 👏👏
2026-10-08 19:06:48
1
To see more videos from user @mostwantedrebel, please go to the Tikwm homepage.

Other Videos


About