@kaljugidunea3: #creatorsearchinsights #✈️✈️🇲🇾

#Sandhu official #
#Sandhu official #
Open In TikTok:
Region: MY
Wednesday 07 October 2026 01:38:54 GMT
28394
548
39
207

Music

Download

Comments

brars.concrete
BRAR’S CONCRETE :
Ho gya km hun ta bro 😂
2026-10-07 12:37:58
11
mindyourownbusiness606
Its me . :
Pehla mzak lagda c hun December de vichde 7 saal hogye milyea nu
2026-10-07 17:57:36
3
baljeetkaur933
Baljeet Kaur :
mara lii ta january aa bad month 2 times 😭😭😭
2026-10-07 15:29:21
3
queenpari938
Queen 🫅 pari 8🥰🥰🥰🥰 :
🥺🥺Late hogay
2026-10-07 03:25:36
2
sandhukaur14deep7
ReetkSandhu🇦🇺🩺 :
Very true 💯
2026-10-07 12:51:41
2
diljotkaur95
DIL🖤🥀 :
Too late now 🥹💔
2026-10-07 12:44:36
2
tropical.mist2
tropical mist :
23 ਸਾਲ ਪਹਿਲਾਂ ਉਸਨੂੰ ਉਸਦੇ ਪਰਿਵਾਰ ਨੇ ਕੈਨੇਡਾ ਵਿਆਹ ਕੇ ਭੇਜ ਦਿੱਤਾ ਸੀ।ਅਸੀਂ ਬਹੁਤ ਕੋਸ਼ਿਸ਼ ਕੀਤੀ ਸੀ,ਉਸਦੇ ਘਰ ਵਾਲਿਆਂ ਨੂੰ ਮਨਾਉਣ ਦੀ, ਆਪਣੀ ਗੱਲ ਸਮਝਾਉਣ ਦੀ… ਪਰ ਉਹ ਮੈਨੂੰ ਕਬੂਲ ਨਾ ਕਰ ਸਕੇ। ਮੇਰਾ ਪ੍ਰੋਫ਼ਾਈਲ ਉਹਨਾਂ ਦੀਆਂ ਨਜ਼ਰਾਂ ਵਿੱਚ ਕਮਜ਼ੋਰ ਸੀ, ਮੈਂ ਹਾਲੇ ਪੜ੍ਹ ਰਿਹਾ ਸੀ, ਜ਼ਮੀਨ-ਜਾਇਦਾਦ ਵੀ ਬਹੁਤੀ ਨਹੀਂ ਸੀ, ਤੇ ਜ਼ਿੰਦਗੀ ਵਿੱਚ ਹਾਲੇ ਕੋਈ ਵੱਡੀ ਥਾਂ ਨਹੀਂ ਬਣਾਈ ਸੀ।ਉਸਦੀ ਮਾਂ ਨੇ ਮੈਨੂੰ ਇੱਕ ਗੱਲ ਪੁੱਛੀ ਸੀ, ਸਾਨੂੰ ਇੱਕ ਕਾਰਨ ਦੱਸੋ ਕਿ ਅਸੀਂ ਆਪਣੀ ਧੀ ਦਾ ਵਿਆਹ ਤੇਰੇ ਨਾਲ ਕਿਉਂ ਕਰੀਏ, ਇਸ ਤੋਂ ਇਲਾਵਾ ਕਿ ਤੂੰ ਉਸਨੂੰ ਪਿਆਰ ਕਰਦਾ ਏਂ? ਉਸ ਵੇਲੇ ਮੇਰੇ ਕੋਲ ਪਿਆਰ ਤੋਂ ਇਲਾਵਾ ਕੋਈ ਜਵਾਬ ਨਹੀਂ ਸੀ ਤੇ ਸ਼ਾਇਦ ਇਹੀ ਮੇਰੀ ਸਭ ਤੋਂ ਵੱਡੀ ਬੇਬਸੀ ਸੀ। ਉਸ ਬੇਬਸੀ ਨੇ, ਆਪਣੀ ਅਯੋਗਤਾ ਦੇ ਅਹਿਸਾਸ ਨੇ, ਸਮਾਜ ਦੇ ਫ਼ੈਸਲਿਆਂ ਅਤੇ ਉਸ ਵੇਲੇ ਦੇ ਅਣਕਹੇ ਦੋਸ਼ਾਂ ਨੇ ਮੇਰੇ ਅੰਦਰ ਐਸਾ ਘਾਅ ਛੱਡਿਆ ਕਿ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ। ਮੈਂ ਆਪਣੀ ਸਾਰੀ ਤਾਕਤ ਆਪਣੇ ਆਪ ਨੂੰ ਬਣਾਉਣ ਵਿੱਚ ਲਾ ਦਿੱਤੀ। ਜ਼ਿੰਦਗੀ ਨੂੰ ਆਪਣੇ ਹੱਕ ਵਿੱਚ ਖੜ੍ਹਾ ਕੀਤਾ, ਇੱਕ ਮਜ਼ਬੂਤ ਜੀਵਨ ਬਣਾਇਆ, ਪਰ ਆਪਣੇ ਦਿਲ ਵਿੱਚੋਂ ਉਸਨੂੰ ਕਦੇ ਕੱਢਿਆ ਨਹੀਂ।ਸਾਲ ਲੰਘਦੇ ਗਏ… ਜ਼ਿੰਦਗੀ ਅੱਗੇ ਵਧਦੀ ਰਹੀ…ਪਰ ਉਸ ਲਈ ਮੇਰੇ ਅੰਦਰਲਾ ਪਿਆਰ ਕਿਤੇ ਚੁੱਪਚਾਪ ਜਿਉਂਦਾ ਰਿਹਾ। ਤੇ ਫਿਰ 23 ਸਾਲਾਂ ਬਾਅਦ, ਇਸ ਸਾਲ ਅਮਰੀਕਾ ਵਿੱਚ ਉਸਨੂੰ ਦੁਬਾਰਾ ਮਿਲਿਆ।ਸੋਚਿਆ ਸੀ ਸ਼ਾਇਦ ਸਮਾਂ ਸਭ ਕੁਝ ਬਦਲ ਦੇਵੇਗਾ। ਪਰ ਜਦੋਂ ਸਾਹਮਣੇ ਆਈ ਤਾਂ ਲੱਗਿਆ, ਸਮਾਂ ਬਦਲ ਗਿਆ ਸੀ, ਅਸੀਂ ਬਦਲ ਗਏ ਸੀ, ਸਾਡੀਆਂ ਜ਼ਿੰਦਗੀਆਂ ਬਦਲ ਗਈਆਂ ਸਨ… ਪਰ ਸਾਡੇ ਦਰਮਿਆਨ ਦੀ ਉਹ ਖਿੱਚ ਨਹੀਂ ਬਦਲੀ।ਉਹੀ ਅਹਿਸਾਸ, ਉਹੀ ਚੁੱਪ ਜੋ ਬਿਨਾਂ ਬੋਲੇ ਬਹੁਤ ਕੁਝ ਕਹਿ ਜਾਂਦੀ ਏ।ਅਸੀਂ ਅੱਜ ਵੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ,ਪਰ ਇਸ ਪਿਆਰ ਦੇ ਨਾਲ 23 ਸਾਲਾਂ ਦੇ ਹਜ਼ਾਰਾਂ ਪਛਤਾਵੇ, ਅਣਭਰੇ ਜ਼ਖ਼ਮ, ਬੇਬਸੀਆਂ ਅਤੇ ਆਪਣੇ-ਆਪਣੇ ਸਹੇ ਹੋਏ ਦਰਦ ਵੀ ਖੜ੍ਹੇ ਨੇ। ਸ਼ਾਇਦ ਸਾਡੀ ਕਹਾਣੀ ਦੀ ਸਭ ਤੋਂ ਵੱਡੀ ਤ੍ਰਾਸਦੀ, ਕਿ ਜਦੋਂ ਪਿਆਰ ਨੂੰ ਸਾਡੀ ਸਭ ਤੋਂ ਵੱਧ ਲੋੜ ਸੀ, ਉਦੋਂ ਸਾਡੇ ਕੋਲ ਪਿਆਰ ਤੋਂ ਇਲਾਵਾ ਕੁਝ ਵੀ ਨਹੀਂ ਸੀ।
2026-10-07 20:18:09
6
avneet.kaur.55
avneet Kaur 55 :
right 🙏🙏😭😭
2026-10-07 12:13:05
4
kiran_sidher
KIRAN 🦋 :
It’s soo true
2026-10-07 11:46:41
3
punjab0pb00
singh :
gal sachi a
2026-10-07 14:35:51
1
rverma364
Majahail🥷🏾 :
Okha
2026-10-07 15:23:15
1
punjab.singh294
punjab Singh :
𝗿𝘆𝘁 𝟮𝟴 𝗱𝗲𝗰𝗺𝗯𝗿𝗲 𝟮𝟬𝟭𝟳
2026-10-07 15:21:00
1
kamal.maan33
♕Kamal❣️ :
hmm sach kiha
2026-10-07 12:35:18
2
pbaussie
Anonymous :
9/11/19
2026-10-07 12:42:30
1
lavidhaliwal182
lavi302 :
true bhai 💔
2026-10-07 11:02:04
1
usersharma505
Sharma0905 :
2026-10-07 12:09:38
2
noor806015
noor :
2026-10-07 14:56:17
2
busy.life2
busy life :
🥺🥺
2026-10-07 03:29:32
1
mandeep.singh5430
Sandeep bhatti :
True jr
2026-10-07 17:01:24
1
princel109
Prince :
its 1000% true 🥺
2026-10-07 15:11:11
1
baljass7
Jass kaur :
its true 1/10/2025 sab kuch khatam kr dita uss rabb ne😢
2026-10-07 12:33:37
1
dontfollowme059
🔥🔥ਬ҉ੇ҉-҉ਪ҉ਰ҉ਵ҉ਾ҉ਹ҉🔥🔥 :
100% true ਅੱਜ 2 ਸਾਲ ਹੋਗੇ ..ਨਾ ਕਦੀ ਕੋਈ ਕਾਲ ਆਈ ਨਾ msg...😥😥😥💔
2026-10-07 17:05:36
1
septiani.ahmad3
K.M :
shi gal eh 22 😭
2026-10-07 14:24:25
1
r.agnihotri52
R.Trucker🇨🇦🇺🇸 :
Kal hi kam mukayiaa 😏😏😏🥺🥺
2026-10-07 18:54:35
0
misstenja
Taniya :
sach as eh gl[Crying]
2026-10-07 12:22:06
0
To see more videos from user @kaljugidunea3, please go to the Tikwm homepage.

Other Videos


About