@cindidavis456: Vermont 101 leaf peeping. Vermont is seriously gorgeous. The farms, the land, the animals, the mountains, the sky, the lakes..#Vermont #fall #vacation #newengland #color

Cindi Davis456
Cindi Davis456
Open In TikTok:
Region: US
Thursday 08 October 2026 21:52:27 GMT
110
4
0
0

Music

Download

Comments

There are no more comments for this video.
To see more videos from user @cindidavis456, please go to the Tikwm homepage.

Other Videos

ਇਸ ਸ਼ੋਅ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ। ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਸਿੱਧੂ ਬਾਈ ਦਾ ਆਖਰੀ ਸ਼ੋਅ ਹੋਣਾ। 🕊️💔 ਉਸ ਵੇਲੇ ਸਾਨੂੰ ਬਿਲਕੁਲ ਨਹੀਂ ਪਤਾ ਸੀ ਕਿ ਅਸੀਂ ਸਿੱਧੂ ਬਾਈ ਨੂੰ ਆਖਰੀ ਵਾਰ ਲਾਈਵ ਪਰਫਾਰਮ ਕਰਦੇ ਦੇਖ ਰਹੇ ਹਾਂ। ਜੇ ਅੱਜ ਸਿੱਧੂ ਬਾਈ ਸਾਡੇ ਵਿਚ ਹੁੰਦੇ, ਪਤਾ ਨਹੀਂ ਹੋਰ ਕਿੰਨੇ ਰਿਕਾਰਡ ਬਣਾ ਦੇਣੇ ਸੀ। 29 ਮਈ 2022 ਨੂੰ ਸਭ ਕੁਝ ਖਤਮ ਹੋ ਗਿਆ, ਪਰ ਸਿੱਧੂ ਬਾਈ ਦੀ ਲੈਗੇਸੀ ਅੱਜ ਵੀ ਜਿਉਂਦੀ ਹੈ। ❤️ ਸਾਰੇ ਸਿੱਧੂ ਫੈਨਜ਼ ਤੇ ਸਿੱਧੂ ਬਾਈ ਦੀ ਫੈਮਿਲੀ ਦਾ ਦਿਲੋਂ ਧੰਨਵਾਦ, ਜੋ ਅੱਜ ਵੀ ਉਹਨਾਂ ਦੀ ਲੈਗੇਸੀ ਨੂੰ ਜਿਉਂਦਾ ਰੱਖ ਰਹੇ ਨੇ। ਤੇ ਸਭ ਤੋਂ ਵੱਧ ਧੰਨਵਾਦ Platinum Events ਵਾਲਿਆਂ ਦਾ, ਜੋ ਇੱਕ ਵਾਰ ਫਿਰ ਸਿੱਧੂ ਬਾਈ ਦਾ ਸ਼ੋਅ ਸਾਡੇ ਲਈ ਲੈ ਕੇ ਆਏ ਨੇ। ਇਹ ਹਰ ਸਿੱਧੂ ਫੈਨ ਲਈ ਬਹੁਤ ਵੱਡੀ ਗੱਲ ਹੈ। 🕊️❤️ #sidhumoosewala #fyp #trending #foryoupage #viralvideo

About