@dailymarketschool: ETF ਵਿੱਚ 50 stocks ਨੇ। ਪਰ ਪੈਸਾ ਕਿੰਨੇ sectors ਵਿੱਚ ਆ? ਜੇ ਵੱਡਾ ਹਿੱਸਾ tech ਵਿੱਚ ਲੱਗਿਆ ਹੋਵੇ, ਤਾਂ ਕਈ holdings ਇੱਕੋ ਝਟਕੇ ਨਾਲ ਡਿੱਗ ਸਕਦੀਆਂ ਨੇ। ETF ਖਰੀਦਣ ਤੋਂ ਪਹਿਲਾਂ top holdings ਤੇ sector weights ਚੈੱਕ ਕਰੋ। ਸਿਰਫ਼ stocks ਨਾ ਗਿਣੋ। Education only. Investing ਵਿੱਚ loss ਹੋ ਸਕਦਾ ਹੈ। #ETF #Diversification #PunjabiFinance
dailymarketschool
Region: CA
Friday 09 October 2026 19:27:40 GMT
Music
Download
Comments
Kiteplayers :
Risk w reward a. Safe ta fer GIC e a
2026-10-10 02:10:31
1
Baldeep Pawar :
[Pray][Pray][Pray]
2026-10-09 21:36:18
0
Jesse :
🙏🙏
2026-10-10 00:47:19
0
To see more videos from user @dailymarketschool, please go to the Tikwm
homepage.