@gurpreet.kaur.toor: ਅੱਜ ਸ਼ਾਮ ਦੀ ਸਾਡੀ Team Meeting ਬਹੁਤ ਹੀ ਵਧੀਆ ਰਹੀ! 🥰 ਅੱਜ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ, ਇੱਕ-ਦੂਜੇ ਦੇ experiences ਤੋਂ ਸਿੱਖਿਆ ਅਤੇ ਇੱਕ-ਦੂਜੇ ਦੀ help ਕਰਕੇ ਕਈ ਨਵੀਆਂ ਗੱਲਾਂ ਸਮਝੀਆਂ। 🤝💡 ਇਹੀ ਤਾਂ ਸਾਡੀ Team ਦੀ ਖ਼ਾਸੀਅਤ ਹੈ — ਕੋਈ ਇਕੱਲਾ ਨਹੀਂ ਸਿੱਖਦਾ, ਅਸੀਂ ਸਾਰੇ ਇਕੱਠੇ Grow ਕਰਦੇ ਹਾਂ! 🚀 ਜਦੋਂ ਇੱਕ-ਦੂਜੇ ਦਾ ਸਾਥ ਹੋਵੇ, ਨਵੀਆਂ ਚੀਜ਼ਾਂ ਸਿੱਖਣ ਦਾ ਜਜ਼ਬਾ ਹੋਵੇ ਅਤੇ ਅੱਗੇ ਵਧਣ ਦੀ ਸੋਚ ਹੋਵੇ, ਤਾਂ ਹਰ meeting ਸਾਨੂੰ ਸਾਡੇ goals ਦੇ ਹੋਰ ਨੇੜੇ ਲੈ ਜਾਂਦੀ ਹੈ। ❤️ Learning is a journey, and it’s even better when we grow together! 🌱✨ #TeamWork #TeamMeeting #LearningTogether #GrowingTogether #coachgurpreettoor

Gurpreet Kaur Toor
Gurpreet Kaur Toor
Open In TikTok:
Region: US
Saturday 10 October 2026 02:26:39 GMT
98
2
0
1

Music

Download

Comments

There are no more comments for this video.
To see more videos from user @gurpreet.kaur.toor, please go to the Tikwm homepage.

Other Videos


About