@harjindersingh3054: #ਹਿੱਸੇ ਆਉਦੀ ਦੁਨੀਆਂ ਜਿੱਤ ਕੇ ਜਾਵਾਂਗੇ , ਅਸੀ ਉੱਡੇ ਹਾਂ ਤਾਂ ਅੰਬਰ ਟਾਕੀ ਲਾਵਾਂਗੇ । ਸਾਡੇ ਹੱਕ ਤੇ ਆਪਣਾ ਹੱਕ ਜਮਾਏ ਉਹ , ਉਸ ਜਾਲਮ ਦੀ ਸੰਘੀ ਨੂੰ ਹੱਥ ਪਾਵਾਂਗੇ । ਅੰਬਰ,ਧਰਤੀ ਕਹਿੰਦੇ ਸਭ ਦਾ ਸਾਂਝਾ ਹੈ , ਆਪਣੇ ਹਿੱਸੇ ਦਾ ਕਿਉ ਘੱਟ ਵੰਡਾਵਾਂਗੇ । ਅਸੀ ਤੀਰਾਂ ਵਾਂਗੂ ਹਿੱਕਾਂ ਦੇ ਵਿੱਚ ਵੱਜਾਂਗੇ , ਹੋਰ ਕਿੰਨਾਂ ਚਿਰ ਤਨ ਤੇ ਪੀੜ ਹੰਢਾਵਾਂਗੇ । ਨੈਣਾਂ 'ਚ ਨੀਦਰ ਤਾਂ ਨੇੜੇ - ਤੇੜੇ ਨਹੀ , ਅੰਬਰ ਤੇ ਹੀ ਨਿੱਤ ਜਾ ਪੈਲਾਂ ਪਾਵਾਂਗੇ ।###ੴ

DHILLON
DHILLON
Open In TikTok:
Region: ES
Monday 12 October 2026 14:12:13 GMT
11676
1097
30
211

Music

Download

Comments

deevviilll
Devil :
All point valid
2026-10-13 10:36:59
1
parvinder.singh650
Parvinder Singh :
waheguru g
2026-10-13 07:39:43
1
jass.singh660
only truth :
waheguru ji
2026-10-13 19:01:15
1
paul65316
paul :
very sad 😔.
2026-10-13 02:02:00
1
neat_dhaliwal
G Dhaliwal 🇦🇺 :
ਵਾਹਿਗੁਰੂ ਜੀ ਅੱਗੇ ਅਰਦਾਸ ਕਰਿਆ ਕਰੋ , ਵਾਹਿਗੁਰੂ ਜੀ ਸਾਨੂ ਇਮਾਨਦਾਰ ਸਿੱਖ ਲੀਡਰ ਬਖਸਣ 🙏🙏
2026-10-13 01:55:49
3
happyuqq38u
🤴 :
2026-10-12 22:18:41
2
anantpalkaur
Anantpal kaur :
Bilkul sahi 😢
2026-10-13 02:42:43
3
dhami446
js dhami :
ਬਿਲਕੁਲ ਬਹੁਤ ਦਰਦਨਾਕ ਸਮਾਂ ਰਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦਾ ਹੱਥ ਫੜਨ ਵਾਲਾ ਰਿਹਾ ਸਭ ਲਾਲਚੀ
2026-10-13 09:02:39
0
karamjitsinghbrar8
Karamjit Singh Brar :
Kee karye ji sade punjabian dia jameera mar gya ohna nu Punjab nal koi Lehna Dena ni sirf congress, bjp ja aap jitni chaidi aa
2026-10-13 01:39:59
0
blehblehbleh_12
blehblehbleh_12 :
waheguru ji
2026-10-13 11:32:32
2
user4855863988109
🥳🥳❤️❤️😇😇 :
waheguru ji 🙏🙏
2026-10-12 17:19:34
0
reshamsingh2745
johal :
waheguru ji
2026-10-12 17:18:16
3
harjindermalhi6
Harjinder Malhi :
Waheguru ji 🙏💯
2026-10-13 00:13:45
1
user88289981
user2865610621108 :
Waheguru ji 🙏🙏
2026-10-12 14:41:36
3
sukh.sandhu363
Sukh Sandhu :
waheguru ji
2026-10-12 20:01:54
1
sukh3570
Sukhraj singh :
Kle leader ni sanu ta pathi singh ni milne future ch bus usb card ch path hoea krne a soachna pena a punjab da eh bhai bane hoe jail ch baithe loka da dharm de naam te murakh bnai jande a
2026-10-12 22:47:11
0
inderdhi1
Inder :
😢😢😢
2026-10-12 23:53:55
1
user1149967916148
user1149967916148 :
🙏
2026-10-12 22:57:16
1
gurpreet.boparai18
Gurpreet Boparai :
🙏🙏🙏
2026-10-12 18:32:24
1
tiktok.comsonumltn
Sonu Multani :
🙏🙏🙏🙏
2026-10-12 15:04:33
1
surjit.singh2879
Surjit Singh :
🙏
2026-10-13 07:35:50
1
harfateh33
harfateh33 :
🙏🙏🙏
2026-10-13 13:14:16
1
karmjeet_singh_sharry
karma sherry :
[Pray][Pray][Pray]
2026-10-13 09:42:21
0
harjinder.singh924
Harjinder singh :
🙏🙏🙏🙏
2026-10-13 10:41:59
1
sodhi4489
sodhi :
[Pray][Pray][Pray]
2026-10-12 21:47:17
0
To see more videos from user @harjindersingh3054, please go to the Tikwm homepage.

Other Videos


About