@akaalfauj1699: ਬਹੁਤ ਲੋਕਾਂ ਦੀਪ ਸਿੰਘ ਸਿੱਧੂ ਦਾ ਵੀ ਮਜ਼ਾਕ ਬਣਾਇਆ ਖਾਸਕਰ ਜੋ ਅਪਣੇ ਆਪ ਨੂੰ ਜੋ ਸਿੱਖ ਕਹਿੰਦੇ ਕਿ ਉਸਨੂੰ ਸ਼ਹੀਦ ਕਿਉਂ ਕਿਹਾ। ਤੁਹਾਨੂੰ ਜ਼ਿਆਦਾ ਸਿਆਣਿਆਂ ਨੂੰ ਦੱਸ ਦਵਾ ਸਿੱਖ ਇਹਨਾਂ ਨੌਜਵਾਨਾਂ ਦੀਆਂ ਕੁਰਬਾਨੀਆਂ ਨੂੰ ਸ਼ਹੀਦੀ ਨਾ ਕਹਿਣ ਕੋਈ ਗੱਲ ਨਹੀਂ ਪਰ ਮੈ ਇੱਕ ਗੱਲ ਸਾਫ ਕਰ ਦੇਣਾ ਚਾਹੁੰਦਾ ਇਹ ਪੰਜਾਬ ਲਈ ਬੋਲੇ ਤੇ ਪੰਜਾਬ ਲਈ ਘਰ-ਬਾਰ ਛੱਡੇ ਤੇ ਬੋਲਣ ਕਰਕੇ ਹੀ ਤਾਕਤਾਂ ਨੇ ਮਾਰੇ। ਜੇ ਸਿੱਖਾਂ ਦੇ ਨਹੀਂ ਤਾਂ ਇਹ ਪੰਜਾਬ ਸ਼ਹੀਦ ਤਾਂ ਹੈ ਜਿਨਾਂ ਪੰਜਾਬ ਲਈ ਪੰਜਾਬ ਲੋਕਾਂ ਲਈ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਲਈ ਅਪਣਾ ਆਪ ਵਾਰ ਗਏ। ਵਾਹਿਗੁਰੂ ਜੀ ਪਰਮਿੰਦਰ ਸਿੰਘ ਝੋਟੇ ਨੂੰ ਅਪਣੇ ਚਰਨਾਂ ਵਿੱਚ ਜਗ੍ਹਾ ਦੇਣਾ ਜੀ ਤੇ ਇਹੋ ਜਿਹੇ ਯੋਧੇ ਪੰਜਾਬ ਲਈ ਲਈ ਭੇਜਦੇ ਰਹਿਣਾ 🙏#stay_strong_together #ਪੰਜਾਬ #ਖਾਲਸਾ_ਰਾਜ #foryou #ਪੰਜਾਬ

🐊Akaalfauj🐊
🐊Akaalfauj🐊
Open In TikTok:
Region: NZ
Tuesday 13 October 2026 09:22:53 GMT
4788
342
14
26

Music

Download

Comments

inder4585
Inder :
[Pray][Red heart]Waheguru Ji Mehar Karyeo[Red heart][Pray]
2026-10-13 12:47:34
0
user1026377990339
Singh :
waheguru ji
2026-10-13 13:09:58
0
gurmukhsinghchauh
Mr.Singh 105 :
Waheguru dhan Waheguru ji
2026-10-13 12:27:01
0
karanjitsandhu83
karanjitsandhu :
waheguruji
2026-10-13 11:45:56
0
aaravrattu
Aarav rattu :
Waheguru g 🙏🙏🙏🙏
2026-10-13 12:12:38
0
khalistan07
🦅🦅B.T.F 🦁🦅🦅 :
Belkul💔
2026-10-13 09:44:56
1
germany.mirza.online
🇩🇪Germany.mirza.online.1✅ :
Bai gussa na kari Bass eda hee Video payi jao aap bahar bethe aish karo Te punjab mawa de putt marwai jao. Nale punjab di hikk ch wajiya golia tenu Ajj nazar ayiaa pehla sutta pya si
2026-10-13 11:27:54
0
harpreetsingh71928
chattha#5911 :
waheguru apne charna Wich niwas bakhshe
2026-10-13 10:22:19
0
jasvir.singh5750
Jasvir Singh :
waheguru ji 🙏
2026-10-13 12:22:17
0
user4384945518767
user4384945518767 :
waheguru ji
2026-10-13 10:41:13
0
mandeep.sandhu03
Mandeep Sandhu :
🙏🏻🙏🏻🙏🏻🙏🏻🙏🏻🙏🏻🙏🏻
2026-10-13 13:05:20
0
singhbalgarrygmail.com
Punjab wala :
🙏🙏🙏🙏
2026-10-13 12:17:11
0
reemakaur06
reemakaur06 :
😭😭😭😭😭😭
2026-10-13 11:48:30
0
jagjit.singh531
Jagjit Singh :
😭😭😭😭😭🙏🙏🙏🙏🙏
2026-10-13 13:10:39
0
To see more videos from user @akaalfauj1699, please go to the Tikwm homepage.

Other Videos


About