@yadwinderbhakna: ਮਾਰੂ ਮਹਲਾ ੫ ॥ Maaroo, Fifth Mahalaa: ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥ He nourishes and preserves mortals in the womb of the mother, so that the fiery heat does not hurt them. ਹੇ ਮਨ! ਪਾਲਣਾ ਕਰ ਕੇ ਪ੍ਰਭੂ ਮਾਂ ਦੇ ਪੇਟ ਵਿਚ ਬਚਾਂਦਾ ਹੈ, (ਪੇਟ ਦੀ ਅੱਗ ਦਾ) ਸੇਕ ਲੱਗਣ ਨਹੀਂ ਦੇਂਦਾ। ਸੋਈ ਸੁਆਮੀ ਈਹਾ ਰਾਖੈ ਬੂਝੁ ਬੁਧਿ ਬਿਬੇਕ ॥੧॥ That Lord and Master protects us here. Understand this in your mind. ||1|| ਉਹੀ ਮਾਲਕ ਇਸ ਜਗਤ ਵਿਚ ਭੀ ਰੱਖਿਆ ਕਰਦਾ ਹੈ। ਪਰਖ ਦੀ ਬੁੱਧੀ ਨਾਲ ਇਹ (ਸੱਚਾਈ) ਸਮਝ ਲੈ ॥੧॥ ਮੇਰੇ ਮਨ ਨਾਮ ਕੀ ਕਰਿ ਟੇਕ ॥ O my mind, take the Support of the Naam, the Name of the Lord. ਹੇ ਮੇਰੇ ਮਨ! (ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਲੈ। ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥ Understand the One who created you; the One God is the Cause of causes. ||1||Pause|| ਉਸ ਪਰਮਾਤਮਾ ਨੂੰ ਹੀ (ਸਹਾਰਾ) ਸਮਝ, ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਹੇ ਮਨ! ਇਕ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥ ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥ Remember the One Lord in your mind, renounce your clever tricks, and give up all your religious robes. ਚਤੁਰਾਈਆਂ ਛੱਡ ਕੇ (ਵਿਖਾਵੇ ਦੇ) ਸਾਰੇ (ਧਾਰਮਿਕ) ਪਹਿਰਾਵੇ ਛੱਡ ਕੇ ਆਪਣੇ ਮਨ ਵਿਚ ਪਰਮਾਤਮਾ ਨੂੰ ਯਾਦ ਕਰਦਾ ਰਹੁ। ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥੨॥੬॥੨੯॥ Meditating in remembrance forever on the Lord, Har, Har, O Nanak, countless beings have been saved. ||2||6||29|| ਹੇ ਨਾਨਕ! ਪਰਮਾਤਮਾ ਦਾ ਸਦਾ ਸਿਮਰਨ ਕਰ ਕੇ ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ॥੨॥੬॥੨੯॥ shri guru granth sahib ji maharaj

yadwinderbhakna
yadwinderbhakna
Open In TikTok:
Region: GB
Tuesday 13 October 2026 14:35:32 GMT
2340
391
11
42

Music

Download

Comments

jzprt18
JsprT :
Waheguru Ji 👏
2026-10-13 20:52:49
0
sai36693
harjinder :
satnam waheguru ji waheguru ji waheguru ji waheguru ji waheguru ji waheguru ji waheguru ji waheguru ji ❤️❤️❤️❤️❤️
2026-10-13 15:52:52
1
user2181629315867
ਰਟੌਲ ਸਾਬ :
ਵਾਹਿਗੁਰੂ ਜੀ
2026-10-13 17:18:45
1
gurpreetsingh22334
Gurpreet Singh :
🙏
2026-10-13 14:56:31
1
zorawar023
zorawarsingh :
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏
2026-10-13 14:38:59
0
jattkulwant
jattkulwant :
Waheguru ji
2026-10-13 19:52:24
1
pinderjitchaand
Pinderjit🇦🇪 :
waheguru ji 🙏
2026-10-13 14:49:09
1
user098935537
Happy coch 🇲🇾 :
waheguru ji
2026-10-13 14:47:06
0
gurjitsing16
Gurjitsingh16🇰🇼 :
ਵਾਹਿਗੁਰੂ ਜੀ 🙏🙏
2026-10-13 18:10:14
0
amanrathor723
Aman Rathor :
🙏🙏🙏
2026-10-13 15:23:00
1
bslgermany
BSLGermany :
Waheguru ji bless you always and Forever ♥️🙏🏻
2026-10-13 15:51:20
1
To see more videos from user @yadwinderbhakna, please go to the Tikwm homepage.

Other Videos


About