@australiakhabarnama: ਪਿੱਪਲ ਸਿੰਘ ਰੰਧਾਵਾ ਵੱਲੋਂ ਭਾਈ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਦੀ ਮਦਦ ਲਈ GoFundMe ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੋ ਆਓ, ਸਾਰੇ ਰਲ਼-ਮਿਲ ਕੇ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਈਏ। ਚਾਹੇ ਯੋਗਦਾਨ ਥੋੜ੍ਹਾ ਹੋਵੇ ਜਾਂ ਵੱਧ, ਹਰ ਇੱਕ ਦੀ ਮਦਦ ਅਹਿਮ ਹੈ। ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਭਾਈ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਦਾ ਸਾਥ ਦੇਈਏ, ਤਾਂ ਜੋ ਇਸ ਔਖੀ ਘੜੀ ਵਿੱਚ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾ ਸਕੇ। ਆਓ, ਸਾਰੇ ਮਿਲ ਕੇ ਮਨੁੱਖਤਾ ਅਤੇ ਸਿੱਖੀ ਦੇ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਪਰਿਵਾਰ ਦੀ ਮਦਦ ਲਈ ਅੱਗੇ ਆਈਏ। 🙏 ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ।# ਧੰਨਵਾਦ ਜੀ। 🙏 #punjabinews #punjabiinuk #punjabiinusa #punjab #punjabiincanada

ਆਸਟੑੇਲੀਆ ਖ਼ਬਰਨਾਮਾ
ਆਸਟੑੇਲੀਆ ਖ਼ਬਰਨਾਮਾ
Open In TikTok:
Region: AU
Wednesday 14 October 2026 13:19:03 GMT
79655
2425
63
88

Music

Download

Comments

manimangat4
Rabb da banda :
Be careful everyone je help karni ta Bapu g nu punjab Milo ja apne ristedara nu pejoo onaa kol. Bapu gg ona ne pese nai lene ona de video dekho. So koi b ena nu fund pejan to pela eh galla soch bichar kar leo. Apne eni mehnat de kamai ena magar lag le khrab na kareo.👍
2026-10-15 10:46:39
0
sukhvir__johal
Sukhvir Johal🇦🇺 :
Thanx bro video tu pata laga go found da I join 🙏🙏
2026-10-15 10:43:51
0
h_kaur46
Hkaur1951 :
Very good job 👏 🙏
2026-10-15 09:36:30
0
sharrygill329
Sharry gill ࿓ :
eh paise kon kha reha ? kyuki usde dad ne ta keha asi koi kise kolo paise nahi lene fr eh paise kyu
2026-10-14 14:56:17
11
ambermax11
ambermax11 :
Might be fraud don’t do it
2026-10-15 07:46:20
0
subnamgill3
Subnam gill :
ਅਪਣਾ Name ਦੱਸੋ
2026-10-14 19:52:32
0
user3033459385161
Sunny :
Don’t that’s fraud
2026-10-15 05:57:08
1
vesipffagwu
Arjun :
Apna naam dasso tusi kon ho
2026-10-14 19:35:42
0
lakhwinderkang508gmail.0
@luckykang17 :
Sari ne gall kete te bapu j ne ek video bna Ke socal media te pie a oh Apa socal media te pa rhe a bente A oh video sare shear karo plz ta jo srkar ne jo trap lgia os tu Bach ske pirwar
2026-10-15 09:14:13
0
gurinder198
Gurinder :
ਨਸ਼ਾ ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਬੰਦ ਨਹੀਂ ਹੋਇਆ, ਪੰਜਾਬ ਵਿੱਚ ਕਿਵੇਂ ਬੰਦ ਹੋ ਜਾਊਗਾ? ਨਿਊਜ਼ੀਲੈਂਡ ਵਿੱਚ ਸੰਤਵੰਤ ਸਿੰਘ ਦਾ ਭਤੀਜਾ 700 ਕਿਲੋ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ, ਕੀ ਕੋਈ ਉਸ ਦੇ ਘਰ ਅੱਗੇ ਧਰਨਾ ਲਾਉਣ ਗਿਆ? suraj parkash ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਅਫ਼ੀਮ ਖਾਂਦੇ ਦੱਸਿਆ ਗਿਆ, ਕੀ ਕੋਈ ਇਸ ਦੇ ਖ਼ਿਲਾਫ਼ ਬੋਲਿਆ? ਨਾ ਕੋਈ ਕਿਸੇ ਨੂੰ ਜ਼ਬਰਦਸਤੀ ਨਸ਼ੇ 'ਤੇ ਲਾ ਸਕਦਾ ਹੈ, ਤੇ ਨਾ ਹੀ ਕੋਈ ਕਿਸੇ ਨੂੰ ਨਸ਼ੇ ਤੋਂ ਹਟਾ ਸਕਦਾ ਹੈ।
2026-10-15 10:16:40
0
hbrar.55555
HONEY BRAR🇦🇺 :
ohna da account now le k us vich pao please
2026-10-15 06:36:37
0
parambirdhillon1
@ 🇨🇦parambir Dhillon 🇨🇦 :
Waheguru ji Waheguru ji 🙏🙏
2026-10-14 14:56:32
3
gurvindersingh8146
singh :
scam
2026-10-14 20:03:29
0
kd040518
Rahul :
Good
2026-10-15 10:39:45
0
baljit.singh8755
BALJIT SINGH :
RIGHT BROTHER
2026-10-14 17:37:12
1
baldev.singh453
Baldev Singh :
waheguru g waheguru g 💯
2026-10-14 17:24:15
1
lakhwinderkang508gmail.0
@luckykang17 :
Bapu j ne kuj bentia ketia oh video nu shear kro plz asi apna fraj smaj ke os video nu jiada Tu jiada shar keae 🙏🙏🙏🙏🙏🙏🙏🙏🙏🙏🙏🙏
2026-10-15 09:16:19
0
fourtuner3630
Purewal47 :
Australian toh kyo why?
2026-10-15 02:16:18
0
sartaj1490
sartaj :
Shi gl
2026-10-15 01:55:59
0
fatehsingh0080
Fateh :
ਬਿਲਕੁਲ ਸਹੀ ਕਰ ਰਹੇ ਹੋ ਜੀ
2026-10-15 09:00:31
0
singh.bassi7
Singh Bassi :
🙏
2026-10-15 05:29:27
0
rikye28
Baldev guraya :
Right
2026-10-15 10:40:37
0
yar.punjabi
YAR PUNJABI🇮🇳🇰🇷 :
Right 👍👍❤️❤️🙏🏻🙏🏻
2026-10-15 03:48:50
0
harveysingh05
Harvey Bhullar :
Right
2026-10-14 15:19:06
0
To see more videos from user @australiakhabarnama, please go to the Tikwm homepage.

Other Videos


About