@ogbaba315: ਜਿਹੜਾ ਕੰਮ ਸਾਡੇ ਵਿਧਾਇਕਾਂ ਸੰਸਦ ਮੈਂਬਰਾਂ ਨੇ ਕਰਨਾ ਸੀ ਉਹ ਕੰਮ ਅਮਰੀਕਾ ਦੇ ਸੰਸਦ ਮੈਂਬਰ ਥੋਮਸ ਨੇ ਕੀਤਾ, ਪਰਵਿੰਦਰ ਝੋਟੇ ਦੇ ਹੋਏ ਕਤਲ ਬਾਰੇ ਥੋਮਸ ਨੇ ਭਾਰਤ ਦੀ ਐਂਬੈਸੀ ਦੇ ਰਾਜਦੂਤ ਨੂੰ ਪੱਤਰ ਲਿਖਿਆ ਤੇ ਉਸ ਬਾਰੇ ਸਭ ਕੁਝ ਦੱਸ ਕੇ ਝੋਟੇ ਲਈ ਇਨਸਾਫ਼ ਮੰਗਿਆ ਹੈ, ਅਸੀਂ ਪੰਜਾਬੀ ਅਮਰੀਕਾ ਦੇ ਸੰਸਦ ਮੈਂਬਰ ਥੋਮਸ ਦਾ ਧੰਨਵਾਦ ਕਰਦੇ ਹਾਂ🙏 #ShareThisPost #nonfollowers #parminderjhotta #savepunjabyouth #PunjabNews
ogbaba
Region: US
Thursday 15 October 2026 19:56:03 GMT
Music
Download
Comments
user517089 :
ਝੋਟੇ ਦਾ ਕੇਸ ਤਾਂ ਜਜ਼ਬਾਤੀ ਲੋਕਾਂ ਨੇਂ ਖਰਾਬ ਕਰ ਦੇਣਾ ਮੁਜਰਮ ਦੇ ਬਰੀ ਹੋਣ ਦੇ ਹਾਲਾਤ ਬਣਾ ਦੇਣੇ ਨੇ ਗੱਲ ਮੇਰੀ ਯਾਦ ਰੱਖੀਂ ਕੋਰਟ ਮੁਜਾਰਿਆਂ ਦੇ ਪ੍ਰਭਾਵ ਥੱਲੇ ਨਹੀਂ ਆਉਂਦੀ
2026-10-15 22:06:31
1
Kamaljit Singh :
Wahegur ugg maar koro 🙏
2026-10-16 05:27:32
0
Charnjit Singh :
😁😁😁
2026-10-16 01:42:33
0
lakhwantsingh37 :
🙏🙏🙏🇺🇸🙏🙏🙏
2026-10-15 21:02:23
0
user3673565709345 :
🙏
2026-10-16 05:16:04
0
To see more videos from user @ogbaba315, please go to the Tikwm
homepage.