Language
English
عربي
Tiếng Việt
русский
français
español
日本語
한글
Deutsch
हिन्दी
简体中文
繁體中文
API
Home
How To Use
Language
English
عربي
Tiếng Việt
русский
français
español
日本語
한글
Deutsch
हिन्दी
简体中文
繁體中文
Home
Detail
@alphapunjabtv: ਅਸ਼ਵਨੀ ਦੀ ਪਤਨੀ ਵੀ ਗ੍ਰਿਫਤਾਰ, ਸੁਣੋ ਕਿਵੇਂ ਵਾਰਦਾਤ ‘ਚ ਹੱਥ ਆਇਆ ਸਾਹਮਣੇ ! #alphapunjabtv #parwinderjhotanews #punjab #punjabi #parwinderjhotanews
ALPHA PUNJAB TV
Open In TikTok:
Region: CA
Friday 16 October 2026 03:16:50 GMT
24378
329
5
6
Music
Download
No Watermark .mp4 (
0.91MB
)
No Watermark(HD) .mp4 (
0.82MB
)
Watermark .mp4 (
0.91MB
)
Music .mp3
Comments
Ginni Jatt :
good job 👏 karge safe apne officials nu bale oe enu khende aa affsershahi
2026-10-16 05:04:33
0
꧁Kคนr🍁ᏚᴀƝᗫᎻᴜ͢꧂ :
ਬਹੁਤ ਦੁੱਖ ਵਾਲੀ ਗੱਲ ਹੈ ਕਿ ਅਸੀਂ ਲੋਕਾਂ ਨੂੰ ਅਜੇ ਤੱਕ ਸਮਝ ਹੀ ਨਹੀਂ ਆਈ। ਪਤਾ ਨਹੀਂ ਹੋਰ ਕਿੰਨੀਆਂ ਮਾਵਾਂ ਦੇ ਪੁੱਤ ਮਰਨਗੇ, ਫਿਰ ਜਾ ਕੇ ਸਾਨੂੰ ਸਮਝ ਆਵੇਗੀ। ਪੰਜਾਬ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ, ਅਤੇ ਬਾਅਦ ਵਿੱਚ ਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ ਤੇ ਜੋ ਰਹਿ ਗਏ ਓਹਨਾ ਨੂੰ ਨਸ਼ਿਆਂ ਵੱਲ ਧੱਕਿਆ ਗਿਆ। ਸਾਡੀ ਆਪਸੀ ਅਣਏਕਤਾ ਦਾ ਫ਼ਾਇਦਾ ਚੁੱਕਿਆ ਜਾ ਰਿਹਾ ਹੈ। ਕੁਝ ਦਿਨ ਗੱਲਾਂ ਹੋਣਗੀਆਂ, ਵੀਡੀਓਜ਼ ਚੱਲਣਗੀਆਂ, ਭਾਈ ਪਰਮਿੰਦਰ ਸਿੰਘ ਝੋਟੇ ਦੀਆ ਫਿਰ ਸਭ ਭੁੱਲ ਜਾਣਗੇ। ਪਰ ਜਿਨ੍ਹਾਂ ਮਾਪਿਆਂ ਦਾ ਪੁੱਤ ਕੌਮ ਲਈ ਇਸ ਦੁਨੀਆ ਤੋਂ ਚਲਾ ਗਿਆ ਅਤੇ ਪਿੱਛੇ ਆਪਣੇ ਦੋ ਹੀਰੇ ਵਰਗੇ ਪੁੱਤ ਛੱਡ ਗਿਆ, ਉਨ੍ਹਾਂ ਦੇ ਦਿਲਾਂ ਦਾ ਦਰਦ ਉਹੀ ਜਾਣਦੇ ਹਨ ਜਾਂ ਪਰਮਾਤਮਾ। ਸਾਨੂੰ ਜਿਉਂਦੇ ਜੀਅ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਜੋ ਆਪਣਾ ਘਰ-ਬਾਰ ਛੱਡ ਕੇ ਸਾਡੇ ਅਤੇ ਆਪਣੀ ਕੌਮ ਲਈ ਤੁਰਦੇ ਹਨ। ਆਓ, ਸੱਚ ਨੂੰ ਸਮਝੀਏ, ਇੱਕ-ਦੂਜੇ ਦਾ ਸਾਥ ਦੇਈਏ ਅਤੇ ਏਕਤਾ ਨਾਲ ਚੱਲੀਏ। ਹੁਣ ਹੀ ਸੰਭਾਲ ਲਾਈਏ ਆਪਣੇ ਕੌਮ ਦੇ ਹੀਰਿਆ ਨੂੰ। ਬਾਅਦ ਵਿੱਚ ਮਰਿਆ ਤੇ ਰੋਣ ਦਾ ਕੋਈ ਫਾਇਦਾ ਨਹੀ। ਪਹਿਲਾ ਹੀ ਬਹੁਤ ਘਾਟਾ ਪੈ ਗਿਆ ਕੌਮ ਨੂੰ ਕਿੰਨੇ ਹੀਰੇ ਗੰਦੀ ਸਰਕਾਰ ਨੇ ਮਰਵਾਤੇ। ਜੋ ਕੌਮ ਨੂੰ ਘਾਟਾ ਪਿਆ ਹੈ ਇਹ ਕਦੇ ਪੂਰਾ ਨਹੀ ਹੋ ਸਕਦਾ। ਪਹਿਲਾ ਹੀ ਬਹੁਤ ਕਮੀ ਆ ਸੱਚ ਤੇ ਚੱਲਣ ਵਾਲਿਆ ਦੀ ਅੱਜ ਦੇ ਟਾਈਮ ਵਿੱਚ ਜੇ ਕੋਈ ਤੁਰਦਾ ਤਾ ਓਸ ਨੂੰ ਖ਼ਤਮ ਕਰ ਦਿੱਤਾ ਜਾਂਦਾ ਕੇ ਕੋਈ ਹੋਰ ਨਾ ਉੱਠ ਸਕੇ। ਤੇ ਜੇ ਅਸੀ ਸਾਰੇ ਇਕ ਹੋ ਕੇ ਉਠੀਏ ਤਾ ਕੀ ਨੀ ਕਰ ਸਕਦੇ। ਵਾਹਿਗੁਰੂ ਜੀ ਮਿਹਰ ਕਰਨ। 🙏
2026-10-16 04:43:33
3
user1081492978102 :
u also trident to twist the case
2026-10-16 07:36:08
1
Amrik Singh :
🥰🥰🥰
2026-10-16 04:30:54
0
Shahzad :
❤️❤️❤️
2026-10-16 03:33:52
0
To see more videos from user @alphapunjabtv, please go to the Tikwm homepage.
Other Videos
Đến một ngày, nhìn lại chặng đường đã đi qua. Tôi thầm cảm ơn những người đã từng gặp gỡ.. Dù ngắn hay dài, buồn hay vui. Tất cả đã dạy cho tôi những bài học để trưởng thành..!! #tizn11
احبك في الله @🌹💐🌹💐🌹💐
باجوڑ تبلیغی اجتماع #bajauarejtema #pakistan #KhyberPakhtunkhwa #creatorsearchinsights
BẠN ĐÃ BIẾT HẾT NHỮNG ĐIỀU THÚ VỊ NÀY VỀ CÁC QUỐC GIA CHƯA? #KhamPhaTheGioi #DuLich
The Spacial One 👺 . . #josemourinho #coach #RealMadrid #championleague #laliga
#nttpride🏝🔥 #adonara #fyppppppppppppppppppppppp
About
Robot
API
Legal
Privacy Policy