@tere_naal_masla_rooh_da2: #onlyhaveeyesforhim♥️

tere_naal_masla_rooh_da2
tere_naal_masla_rooh_da2
Open In TikTok:
Region: GB
Friday 16 October 2026 17:53:17 GMT
6053
165
4
148

Music

Download

Comments

pagalshayar47
shayar nikka :
ਤੇਰੇ ਨਾਲ ਗੱਲ ਕੀਤੇ ਬਿਨਾਂ ਨੀਂਦ ਨੀ ਆਉਂਦੀ, ❤️ਤੇਰੀ ਆਵਾਜ਼ ਸੁਣੇ ਬਿਨਾਂ ਰੂਹ ਨੂੰ ਰਾਹਤ ਨੀ ਆਉਂਦੀ। 🥀 ਦਿਨ ਤਾਂ ਲੰਘ ਜਾਂਦਾ ਏ ਤੈਨੂੰ ਯਾਦ ਕਰਦਿਆਂ, ਪਰ ਰਾਤ ਤੇਰੇ ਬਿਨਾਂ ਕੱਟੀ ਨੀ ਜਾਂਦੀ। ਇੱਕ ਆਦਤ ਜਿਹੀ ਬਣ ਗਈ ਏ ਤੇਰੇ ਨਾਲ ਗੱਲ ਕਰਨ ਦੀ, ਹੁਣ ਤੇਰੇ ਬਿਨਾਂ ਕਿਸੇ ਗੱਲ ’ਚ ਰੂਹ ਰੱਜਦੀ ਨੀ। ਤੂੰ ਪੁੱਛੇਂ ਨਾ ਪੁੱਛੇਂ ਮੇਰਾ ਹਾਲ ਸੱਜਣਾ, ਤੇਰੇ ਇੱਕ ਮੈਸੇਜ ਦੀ ਉਡੀਕ ਮੁੱਕਦੀ ਨੀ। 💔✨
2026-10-16 18:37:02
1
heerusa
R❤️Heer USA🇺🇲 :
❤️🫶❤️
2026-10-17 01:18:09
1
To see more videos from user @tere_naal_masla_rooh_da2, please go to the Tikwm homepage.

Other Videos


About