@alphapunjabtv: ਪਰਵਿੰਦਰ ਪੁੱਤ ਦੀ ਦੇਹ ਦੇਖ ਕੇ ਬਾਹਰ ਆਏ ਬਾਪੂ ਭੀਮ ਦੀਆਂ ਗੱਲਾਂ ਰੁਆ ਦੇਣਗੀਆਂ , ਕਮਰ ਕੱਸ ਕੇ ਮੱਥਾ ਸ਼ਹੀਦ ਨੂੰ ਮੱਥਾ ਟੇਕ ਕੇ ਆਇਆ, ਸ਼ਰੀਰ 2 ਸਾਲ ਖਰਾਬ ਨਹੀਂ ਹੋਣਾ ! #alphapunjabtv #fyp #parminderjhota #mansanews #PunjabNews
ALPHA PUNJAB TV
Region: CA
Sunday 18 October 2026 14:30:21 GMT
Music
Download
Comments
Arjun Partap Singh :
ਅਮਰ ਸ਼ਹੀਦ ਭਾਈ ਪਰਮਿੰਦਰ ਸਿੰਘ ਝੋਟਾ ਜਿੰਦਾਬਾਦ ♥️♥️♥️
2026-10-18 18:01:26
33
kuljeetsingh4163 :
Waheguru ji
2026-10-19 07:16:21
0
Five_Rivers :
ਬਾਪੂ ਤੇਰੇ ਹੌਸਲੇ ਤੋਂ ਉਹਨਾਂ ਲੋਕਾਂ ਨੂੰ ਸਿੱਖਣ ਦੀ ਜਰੂਰਤ ਆ ਜੋ ਨਿੱਕੇ ਜੇ ਉਤਾਰ ਚੜਾਅ ਨਾਲ ਹਾਰ ਕੇ ਬਹਿ ਜਾਂਦੇ ਆ, ਐਨੇ ਹੌਸਲੇ ਆਲਾ , ਬਿਨਾ ਲਾਲਚ ਵਾਲਾ ਇਨਸਾਨ ਮੈਂ ਤਾਂ ਨਹੀ ਵੇਖਿਆ ਆਪਣੇ ਜੀਵਨਕਾਲ ਵਿੱਚ ਵੇਖਿਆ, ਸਰਕਾਰ ਨੂੰ ਵੀ ਅਧਿਕਾਰੀ ਰਿਪੋਰਟ ਦੇਣ ਵੇਲੇ ਕਹਿੰਦੇ ਹੋਣਗੇ '' ਸਰ ਏਥੇ ਨੌਕਰੀ ਦਾ ਲਾਲਚ ਵੀ ਨੀ ਚੱਲਣਾ , ਪੈਸੇ ਦਾ ਲਾਲਚ ਵੀ ਨੀ ਚੱਲਣਾ , ਮ੍ਰਿਤਕ ਸਰੀਰ ਖਰਾਬ ਹੋਣ ਦੇ ਖਦਸ਼ੇ ਦਾ ਡਰ ਵੀ ਨਹੀ ਚੱਲ ਰਿਹਾ, ਬੰਦ ਕਮਰਾ ਮੀਟਿੰਗ ਵੀ ਨੀ ਹੋਣੀ ਪਰਿਵਾਰ ਨਾਲ ਤੇ ਧੱਕਾ ਕਰਨ ਦਾ ਤੁਸੀ ਭੁਲ ਜੋ ਸਰ ''
2026-10-18 17:01:19
20
EUROPEAN TRUCKER🇪🇺🇪🇺🇪🇺 :
love you papu🙏🙏🙏🙏🙏🙏
2026-10-19 09:05:28
0
manvir0751 :
waheguru ji shakti deo bapu ji nu🙏🙏
2026-10-18 17:04:30
19
user655566 :
ਹੇ ਆਕਾਲ ਪੁਰਖ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਤੇ ਏਕਤਾ ਦੀ ਬਖਸ਼ਿਸ਼ ਕਰੋ ਜੀ🙏
2026-10-18 18:58:02
18
CHEEMA :
waheguru ji da khalsha Waheguru ji di fathe
2026-10-18 16:18:49
8
GURPREET DhillonPB05 Ferozepur :
ਬਿਲਕੁਲ ਸਹੀ ਕਿਹਾ ਬਾਪੂ ਜੀ ਸੂਰਮੇ ਦੀ ਦੇਹ ਦੇਖ ਕੇ ਬਾਪੂ ਜੀ ਨੇ ਬਹੁਤ ਹੌਂਸਲਾ ਦਿਖਾਇਆ ਬਾਪੂ ਜੀ ਨੇ ਬਹੁਤ ਹੌਸਲੇ ਨਾਲ ਆਪਣੇ ਸੂਰਮੇ ਪੁੱਤ ਦੀ ਲਾਸ਼ ਦੇਖ ਕੇ ਬਹੁਤ ਹੌਸਲੇ ਨਾਲ ਗੱਲ ਕੀਤੀ
2026-10-19 04:25:28
4
ਜਲੰਧਰ ਵਾਲੇ(Jalandhar wale)😍 :
ਬਾਪੂ ਹਾਰ ਨਾ ਮੰਨੀ ਤੇਰਾ ਪੁੱਤ ਲੋਕਾਂ ਦੇ ਪੁੱਤ ਨਸ਼ੇ ਤੋਂ ਬਚਾਉਂਦਾ ਮਰ ਗਿਆ ਪਰ ਆਪਣੇ ਪੁੱਤ ਦੀ ਪਿੱਠ ਨਾ ਲੱਗਣ ਦੲਈ ਅਸੀਂ ਤੇਰੇ ਨਾਲ ਆ ਬਾਪੂ ਜਿਸ ਤਰਾਂ ਦਿੱਲੀ ਪੱਕੇ ਧਰਨੇ ਲਾਉਣ ਦੀ ਲੋੜ ਪਾਈ ਤਾਂ ਪੱਕੇ ਧਰਨੇ ਲਾਉ ਪੰਜਾਬ ਨੂੰ ਨਸ਼ਾ ਮੁਕਤ ਤੇ ਬੇਈਆ ਮੁਕਤ ਪੰਜਾਬ ਕਰਾਈਏ 🙏🙏🙏 ਯਾਰ ਰੋਣਾ ਆਉਂਦਾ ਮਾਵਾਂ ਵੱਲ ਦੇਖ ਕੇ ਜਿਨਾਂ ਦੇ ਪੁੱਤ ਨਸ਼ੇ ਦੇ ਆਦੀ ਨੇ ਮੇਰਾ ਭਰਾ ਨਸ਼ੇ ਦਾ ਆਦੀ ਆ ਸਾਡੀ ਮਾਂ ਨੂੰ ਹਰ ਟਾਈਮ ਸਾਡੇ ਭਰਾ ਦੀ ਫ਼ਿਕਰ ਲੱਗੀ ਰਹਿੰਦੀ 😢
2026-10-18 17:22:46
3
lakhwinderturna22 :
waheguru waheguru waheguru
2026-10-19 01:41:14
0
Gurjit Sandhu :
Ih hai real Sikh and ih nibha riha sikhi ❤️❤️❤️
2026-10-18 16:20:35
5
SOLO & SONS ROOFING :
waheguru ji
2026-10-19 07:09:11
0
jk :
hi reba bapu tu rab a rab varga a gurugobind di shadow o
2026-10-18 16:19:32
6
Lallie brar :
Waheguru sanu v brave bnai 🙏
2026-10-19 02:24:40
1
user7820843948229 :
Saluttttt aaa bappuuu🙏🙏
2026-10-18 17:16:30
1
Bains Jasbir :
Waheguru ji 🙏💐
2026-10-19 02:50:26
0
Sidhu Amrit :
Waheguru ji
2026-10-19 07:41:41
0
GK :
🙏🙏🙏🙏🙏 Waheguru ji
2026-10-19 06:20:00
0
@kaur1996 :
Waheguru ji
2026-10-18 16:27:18
4
mandyk30 :
Waheguru ji
2026-10-18 17:23:51
1
Vijay :
rab aa es bande ch taa🙏
2026-10-18 21:21:40
1
Rajwinder Singh Randhawa :
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
2026-10-18 16:50:05
1
Avtar singh :
ਧੰਨ ਪਿਉ 🙏🙏🙏
2026-10-18 17:34:36
1
Sunny :
Waheguru . Dhan jigra Bappu da
2026-10-18 20:26:14
1
1970 :
Waheguru ji
2026-10-19 09:07:38
0
To see more videos from user @alphapunjabtv, please go to the Tikwm
homepage.