@yadwinderbhakna: ਲੰਕਾ ਗਢੁ ਸੋਨੇ ਕਾ ਭਇਆ ॥ The fortress of Sri Lanka was made out of gold, (ਲੋਕ ਆਖਦੇ ਹਨ ਕਿ) ਲੰਕਾ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ, ਮੂਰਖੁ ਰਾਵਨੁ ਕਿਆ ਲੇ ਗਇਆ ॥੩॥ but what could the foolish Raawan take with him when he left? ||3|| (ਪਰ ਇਸੇ ਦੇ ਮਾਣ ਉੱਤੇ ਰਹਿਣ ਵਾਲਾ) ਮੂਰਖ ਰਾਵਣ (ਮਰਨ ਵੇਲੇ) ਆਪਣੇ ਨਾਲ ਕੁਝ ਭੀ ਨਾਹ ਲੈ ਤੁਰਿਆ ॥੩॥ ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥ Says Kabeer, think of doing some good deeds. ਕਬੀਰ ਆਖਦਾ ਹੈ ਕਿ ਕੋਈ ਭਲਿਆਈ ਦੀ ਗੱਲ ਭੀ ਵਿਚਾਰ, ਚਲੇ ਜੁਆਰੀ ਦੁਇ ਹਥ ਝਾਰਿ ॥੪॥੨॥ In the end, the gambler shall depart empty-handed. ||4||2|| (ਧਨ ਉੱਤੇ ਮਾਣ ਕਰਨ ਵਾਲਾ ਬੰਦਾ) ਜੁਆਰੀਏ ਵਾਂਗ (ਜਗਤ ਤੋਂ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੪॥੨॥
yadwinderbhakna
Region: GB
Monday 19 October 2026 17:15:13 GMT
Music
Download
Comments
warning :
waheguru ji
2026-10-20 02:13:47
0
Daljit Singh :
ਵਾਹਿਗੁਰੂ ਜੀ
2026-10-20 04:24:18
0
𝑀𝒾𝓃𝒽𝒶♡ :
waheguru ji 🙏
2026-10-20 03:17:46
0
Gdhillon1 :
Waheguru ji 🙏🙏
2026-10-19 22:45:58
1
Singh Param :
Waheguru ji
2026-10-19 22:05:00
1
user921006 :
waheguru ji 🙏
2026-10-19 17:43:46
3
bikramjitsingh4107 :
Waheguru ji
2026-10-19 22:40:21
1
Gurseerat :
Waheguru ji
2026-10-19 18:10:13
1
Pinderjit🇦🇪 :
waheguru ji 🙏
2026-10-19 17:26:04
1
.sekhon pb19 Baranala vale 🤝 :
ਵਾਹਿਗੁਰੂ ਜੀ 🙏 🙏
2026-10-20 03:10:08
0
jas :
🙏
2026-10-19 23:16:31
1
Niki Saini :
👌👌👌
2026-10-19 20:41:01
1
Surinder Pb-07 :
[Pray][Pray]
2026-10-19 18:53:46
1
kulwinder6566 :
🙏
2026-10-19 23:14:03
1
deep :
🙏🙏🙏
2026-10-19 17:23:29
0
Gurchren Git :
🙏🙏🙏🙏🙏
2026-10-20 01:24:04
0
Aman Rathor :
🙏🙏
2026-10-20 03:45:38
0
Raj Mahey :
🙏🙏🙏🙏🙏🙏
2026-10-20 03:10:33
0
Kuljit sandhu :
🙏🙏
2026-10-20 05:26:03
0
BSLGermany :
Waheguru ji bless you always and Forever ♥️🙏🏻
2026-10-19 18:55:20
1
To see more videos from user @yadwinderbhakna, please go to the Tikwm
homepage.