@0806bantlubangarhia: ###ਚੰਗੀਸਲਾਹ ਇੱਟਲੀ ਵਿੱਚ ਪਿਛਲੇ ਦਿਨਾਂ ਤੋਂ ਚੱਲ ਰਹੇ ਰੋਸ ਪ੍ਰਧਰਸ਼ਨਾਂ ਦੇ ਮਧੇਨਜ਼ਰ ਇੰਡੀਅਨ ਐੱਬੇਸੀ ਵਲੋਂ ਇੱਟਲੀ ਵਿੱਚ ਰਹਿ ਰਹੇ ਭਾਰਤੀ ਲੋਕਾਂ ਨੂੰ, ਰੋਸ ਪ੍ਰਦਰਸ਼ਨ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਅਤੇ ਲੋਕਲ ਖਬਰਾਂ ਦਾ ਪਾਲਣ ਕਰਦਿਆਂ ਭੀੜ ਵਾਲੀ ਜਗ੍ਹਾ ਤੂੰ ਦੂਰ ਰਹਿਣ ਲਈ ਸੁਚੇਤ ਕੀਤਾ ਹੈ. ਐਮਰਜੰਸੀ ਲਈ ਫੋਨ ਨੰਬਰ ਜਾਰੀ ਕੀਤੇ ਹਨ ਰੋਮ ਐੱਬੇਸੀ +39 3316142085 ਮਿਲਾਨੋ +393881647527 ਸਾਰੇ ਵੀਰ ਭੈਣ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰੋ ਨਾਲ਼ੇ ਆਪਣਾ ਖਿਆਲ ਰੱਖਣਾ 🙏

jass saini
jass saini
Open In TikTok:
Region: IT
Monday 19 October 2026 21:00:20 GMT
14681
153
0
56

Music

Download

Comments

There are no more comments for this video.
To see more videos from user @0806bantlubangarhia, please go to the Tikwm homepage.

Other Videos


About