@jatinder.singh4812: #bhana #sidhu #mansa #latest #punjabi

Jatinder Singh Wahla
Jatinder Singh Wahla
Open In TikTok:
Region: GB
Tuesday 27 October 2026 16:51:25 GMT
133223
7091
254
374

Music

Download

Comments

sukhwinder.singh071
sukhwinder singh :
ਲੋਕੋ ਹੁਣ ਭੰਨੇ ਸਿੱਧੂ ਨਾਲ ਖੜਜੋ ਅੱਜ ਫਿਰ ਉਹ ਦਿਨ ਆ ਗਿਆ ਇਕ ਦਿਨ ਬਾਈ ਦੀਪ ਸਿੱਧੂ ਵੀ ਇਹ ਹੀ ਕਹਿੰਦਾ ਚਲੇ ਗਿਆ ਪੰਜਾਬ ਵਾਲਿਉ ਹੁਣ ਲੱਖੇ ਤੇ ਬਾਈ ਭੰਨੇ ਦਾ ਸਾਥ ਦੇਣਾ ਚਾਹੀਦਾ ਹੈ
2026-10-27 17:26:39
62
sonuchd46
sonu chd :
deep sidhu de copy karne lagy
2026-10-27 18:00:25
27
romi_goraya
Romi Singh :
22,ਤੂੰ ਆਪਣਾ ਖ਼ਿਆਲ ਰੱਖੀਂ। ❤️🙏
2026-10-27 17:29:03
59
ravisaini7787
ravisaini7787 :
bass karo bass karo bhot drama ho gea
2026-10-27 19:05:04
11
mandeep.jarnail7
Mandeep Jarnail :
hay Mai mar JAMA kise ma da put kida rul riha
2026-10-27 17:01:46
34
.mankirt.kaur
khushi :
God bless you veer
2026-10-28 05:15:53
0
gurilehalsaab
ਮਾਝੇ ਵਾਲੇ ਭਾਉ :
ਭਾਨੇ ਵੀਰ ਤੇਰੇ ਨਾਲ ਆ 2 ਮਹੀਨੇ ਤਕ ਆ ਰਿਆ ਫਿਰ ਤੇਰੇ ਨਾਲ ਹਮੇਸ਼ਾਂ ਖੜਾ ਗਾ
2026-10-27 17:50:37
19
raj557821
Raj :
ਲਾਸ਼ਾਂ ਦੀ ਰਾਜਨੀਤੀ ਬੰਦ ਕਰੋ
2026-10-28 05:43:02
3
ghotrasunny87
SunnyGhotra 87 :
Waheguru ji🙏🙏 🥲🥲
2026-10-28 09:41:47
0
varinder.singh0751
love :
please veer take care
2026-10-27 17:16:58
10
user81413059680054
manny :
No you after only money not politics
2026-10-28 03:58:08
0
raju84478
raju :
Waheguru Waheguru 🙏🙏
2026-10-28 04:29:54
0
lovedeepkaur480
Siddak :
Hmm 🤔 copy krda peya deep sidhu nu
2026-10-27 21:10:41
1
johal588
Johal :
@ਸੂਰਮਾ: ਲੱਖਾ ਸਿਧਾਣਾ ਬਾਈ ਜ਼ਿੰਦਾਬਾਦ ਭਾਨਾ ਬਾਈ ਜ਼ਿੰਦਾਬਾਦ ਜੀ💯 ਬਿਲਕੁਲ ਸੱਚ ਜੀ ਸਾਥ ਦਿਉ ਬਾਈ ਦਾ ਵਾਹਿਗੁਰੂ ਜੀ
2026-10-27 19:07:38
5
jagwantbhangu
jagwantbhangu :
deep sidhu yaad agya
2026-10-27 17:35:25
8
bambhrah13
Bambhrah :
Paisa
2026-10-27 17:54:54
1
rajdeeprajbrarsah
rajdeep :
deep sidhu wala hall yr😪
2026-10-27 18:10:20
1
user81413059680054
manny :
So why y doing it
2026-10-28 04:09:59
0
romi_goraya
Romi Singh :
ਦੀਪ ੨੨ ਯਾਦ ਆਗਿਆ ❤️‍🔥
2026-10-27 17:36:17
13
507uyr4906g
Gill Saab 🇦🇪 :
22 ji,ਤੂੰ ਆਪਣਾ ਖ਼ਿਆਲ ਰੱਖੀਂ। ❤️🙏
2026-10-27 18:20:48
10
tara.singh.boparai
Tara Singh Boparai :
Cm Mann jindabad
2026-10-27 17:35:49
6
sahibslngh2
ਸੂਰਮਾ :
ਲੱਖਾ ਸਿਧਾਣਾ ਬਾਈ ਜ਼ਿੰਦਾਬਾਦ ਭਾਨਾ ਬਾਈ ਜ਼ਿੰਦਾਬਾਦ ਜੀ💯 ਬਿਲਕੁਲ ਸੱਚ ਜੀ ਸਾਥ ਦਿਉ ਬਾਈ ਦਾ ਵਾਹਿਗੁਰੂ ਜੀ
2026-10-27 19:01:03
4
its.me.pooja104
its.me.pooja :
veer ji bura na mnyo jo sadey sikh sarkran ney jailan ch Band kitey aa oh police day tsihey seh rhey oh kday ni bjhey khud hath kdiyan lgwayin,, fir tusin kyun police toh dar k bhjday
2026-10-27 17:30:58
3
ask70074
Aman1313 :
ਕਿਹੜੀ ਸਰਕਾਰ ਨੇ ਡੰਡੇ ਨੀ ਚਲਾਏ ਲੋਕਾਂ ਤੇ। 1947 ਤੋਂ ਲੇ ਕੇ 2022 ਤੱਕ ਦੋ ਸਰਕਾਰਾਂ ਹੀ ਪੰਜਾਬ ਨੂੰ ਲੁੱਟਦੀਆਂ ਰਹੀਆਂ ਨੇ। ਤੇ ਹੁਣ ਮਾਨ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਹਾਲਾਂ ਕੀ ਬਾਦਲ ਤੇ ਕਾਂਗਰਸ ਦਾ ਅੱਡੀ ਚੱਕ ਜ਼ੋਰ ਲੱਗਾ ਹੋਇਆ ਕੀ ਇਸ ਧਰਨੇ ਨੂੰ ਆਪਣੇ ਹੱਕ ਲਈ ਕਿਵੇਂ ਵਰਤਿਆ ਜਾਵੇ। ਪੈਸਾ ਪੂਰਾ ਅੰਦਰੋ ਅੰਦਰੀ ਚੜ੍ਹ ਰਿਹਾ। ਕੀ 75 ਸਾਲਾਂ ਦਾ ਗੰਦ 4 ਸਾਲਾ ਸਾਫ ਹੋ ਸਕਦਾ ਗੱਲ ਤਾ ਇਹ ਸੋਚਣ ਵਾਲੀ ਹੈ।
2026-10-27 19:26:55
1
gurwinder.singh9666
Gurwinder Singh :
right bro good 💯💯💯
2026-10-27 17:33:44
4
To see more videos from user @jatinder.singh4812, please go to the Tikwm homepage.

Other Videos


About