@harman.speaks: ਸ਼ਾਵਰ ਦੇ ਥੱਲੇ 1.5 ਕਿਲੋਮੀਟਰ ਲੰਬੀ ਸੁਰੰਗ… ਤੇ ਅੰਦਰ ਰੇਲ 'ਤੇ ਚੱਲਦਾ ਮੋਟਰਸਾਈਕਲ 😳 11 ਜੁਲਾਈ 2015 ਨੂੰ El Chapo ਮੈਕਸੀਕੋ ਦੀ ਸਭ ਤੋਂ ਸਖ਼ਤ ਜੇਲ੍ਹ Altiplano ਤੋਂ ਗਾਇਬ ਹੋ ਗਿਆ। 6 ਮਹੀਨੇ ਬਾਅਦ Los Mochis ਵਿੱਚ ਫੜਿਆ ਗਿਆ, ਤੇ 2019 ਵਿੱਚ US ਅਦਾਲਤ ਨੇ ਉਮਰ ਕੈਦ + 30 ਸਾਲ ਦੀ ਸਜ਼ਾ ਦਿੱਤੀ। ਤੁਹਾਨੂੰ ਕੀ ਲੱਗਦਾ, ਗਾਰਡਾਂ ਨੂੰ ਪਤਾ ਸੀ? 👇 #HarmanSpeaks #ElChapo #PunjabiStories #TrueStory #PrisonEscape #Punjabi
Harman speaks
Region: US
Thursday 29 October 2026 02:22:35 GMT
Music
Download
Comments
There are no more comments for this video.
To see more videos from user @harman.speaks, please go to the Tikwm
homepage.