@safar_e_punja: ਨਾ ਮਾਤਾ ਸਾਹਿਬ ਕੌਰ ਜੀ ਵਰਗੀ ਕੋਈ ਮਾਂ ਹੈ, ਨਾ ਖ਼ਾਲਸੇ ਵਰਗਾ ਕੋਈ ਪੁੱਤਰ। ਉਹ ਖ਼ਾਲਸਾ ਪੰਥ ਦੀ ਮਾਤਾ, ਸਾਡਾ ਮਾਣ ਅਤੇ ਸਾਡੀ ਓਟ ਆਸਰਾ ਹਨ। ਦਿਲ ਨੂੰ ਇਹ ਗੱਲ ਝੰਜੋੜਦੀ ਹੈ ਕਿ ਦੁਨੀਆ ਭਰ ਵਿੱਚ ਉਨ੍ਹਾਂ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ, ਪਰ ਉਨ੍ਹਾਂ ਦੀ ਜਨਮਭੂਮੀ 'ਤੇ ਨਾ ਜੋੜ ਮੇਲਾ ਅਤੇ ਨਾ ਹੀ ਸੰਗਤ ਦੇ ਦੀਵਾਨ ਸੱਜਦੇ ਹਨ। ਕੀ ਸਰਹੱਦਾਂ ਦੀ ਵੰਡ ਨਾਲ ਸਾਡੀ ਸ਼ਰਧਾ ਅਤੇ ਵਿਰਾਸਤ ਨਾਲ ਜੁੜਿਆ ਰਿਸ਼ਤਾ ਵੀ ਵੰਡਿਆ ਗਿਆ ਹੈ? ਖ਼ਾਲਸਾ ਤਾਂ ਪੂਰੀ ਦੁਨੀਆ ਦੀ ਸਾਂਝੀ ਰੂਹ ਹੈ। ਜੇ ਇੱਕ ਰਾਹ ਬੰਦ ਹੋਵੇ ਤਾਂ ਹੋਰ ਰਾਹ ਲੱਭੇ ਜਾ ਸਕਦੇ ਹਨ। ਫਿਰ ਅਸੀਂ ਆਪਣੀ ਮਾਂ ਦੀ ਜਨਮਭੂਮੀ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਕਿਉਂ ਨਹੀਂ ਕੀਤੀਆਂ? ਕਿਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਹ ਸਵਾਲ ਨਾ ਪੁੱਛਣ ਕਿ ਅਸੀਂ ਆਪਣੀ ਮਾਂ ਦੀ ਜਨਮਭੂਮੀ ਨੂੰ ਯਾਦ ਰੱਖਣ ਲਈ ਕੀ ਕੀਤਾ? #panjab #lahore #matasahibkaurji #khalsaraaj #sikhhistory

Safar E’ Punjab
Safar E’ Punjab
Open In TikTok:
Region: ES
Tuesday 03 November 2026 12:28:48 GMT
2674
649
83
18

Music

Download

Comments

bakhsho01
Bakhsho01 :
Waheguru
2026-11-03 16:25:05
1
satvirkaur8205
satvirkaur8205 :
Waheguru ji
2026-11-03 15:12:52
1
preetmangat379
Preet Mangat :
waheguru g
2026-11-03 14:25:43
1
bittusamrari
Bittu Sanghera (u k) :
Salute veere
2026-11-03 16:52:04
1
harry.harman.singh
Harry Singh (Mansa ) :
Waheguru mehar kre bai thode te bahut badiya jankari dende ho tusi
2026-11-03 16:44:08
1
user627134517
user627134517 :
bhut vadia pji
2026-11-03 16:36:27
1
g.s.sohal8555
🇦🇪Be Smart Mr. Singh pb18🪯 :
ਵਾਹਿਗੁਰੂ ਜੀ
2026-11-03 15:44:07
1
ranajeetsanduh
Ranajeet Sandhu :
waheguru ji
2026-11-03 13:04:22
1
chahalsaab289
Chahal. .saab :
Waheguru ji 🙏
2026-11-03 14:25:45
0
hundal7954
Hundal :
Waheguru ji
2026-11-03 13:37:05
1
manjinder3268
Manjinder :
Waheguru
2026-11-03 16:11:17
1
sattajatt803
Satta Jatt :
waheguru ji 🙏
2026-11-03 16:50:09
1
bhinder.12
jot :
waheguru ji
2026-11-03 15:50:49
1
pardeepvirk78
Pardeep Virk :
Waheguru ji
2026-11-03 16:13:34
1
harpreet.singh9917
🇬𝐈𝐋𝐋🍁 :
waheguru ji
2026-11-03 15:41:23
1
bhupindersidhu904
bhupindersidhu904 :
Waheguru ji 🙏🙏🙏🙏🙏
2026-11-03 15:09:44
1
hundal7954
Hundal :
Waheguru ji
2026-11-03 13:37:05
1
ishwarjagirdar4
ishwar :
waheguru ji
2026-11-03 14:28:13
0
satvirkaur8205
satvirkaur8205 :
2026-11-03 15:13:03
1
jaswinder.singh076
Jaswinder Singh :
satnam Shri waheguriji
2026-11-03 15:36:56
1
palwinder.singh585
Ludhiane wala🇧🇬🇧🇬❤️❤️ :
waheguru ji
2026-11-03 13:09:26
1
surinder.nagra
Surinder Nagra :
Waheguru ji
2026-11-03 14:09:33
1
parmarsaab864
parmarsaab864 :
waheguru ji
2026-11-03 12:48:14
1
sandeep.singh4731
Sandeep Singh :
waheguru ji
2026-11-03 13:13:45
1
user6943496124181
Raajaa :
Waheguru
2026-11-03 13:06:41
1
To see more videos from user @safar_e_punja, please go to the Tikwm homepage.

Other Videos


About