@hardeep_singh_digpal: #PB08 #videoviral #tiktok

PB08 WALE SINGH #Peterborough#
PB08 WALE SINGH #Peterborough#
Open In TikTok:
Region: GB
Saturday 07 November 2026 11:46:00 GMT
212545
8469
370
1231

Music

Download

Comments

canada45259
Canada🇨🇦 :
Don’t invite bambiha
2026-11-07 16:18:11
2
rajlion19
raja :
Very good .Oh Singer vaang stage te auna chahunda si ,Babiha 😂
2026-11-07 13:04:47
7
tarntaran.pb46
ਮਾਝੇ ਵਾਲਾ ਭਾਊ PB46 :
ਬੰਬੀਹਾ ਕੌਣ ਆ ਮੈਂ ਤੇ ਪਹਿਲੀ ਵਾਰ ਸੁਣਿਆ 😅😅
2026-11-07 14:06:49
132
goldchl2
Official Gold Channel :
ਗੁਰੂ ਜੀ ਤੋਂ ਵੱਡਾ ਕੋਈ ਨਹੀਂ, ਕੋਈ ਰਾਗੀ ਸਾਹਿਬ ਜਾਂ ਕੋਈ ਸੇਵਾਦਾਰ ਗੁਰੂ ਜੀ ਤੋਂ ਵੱਡਾ ਨਹੀ, ਸਾਬਾਸ਼ ਭਾਈ ਸਾਹਿਬ ਤੁਹਾਡੇ, ਇਹੋ ਜਿਹੇ ਹੀ ਦਲੇਰ ਰਾਗੀ ਚਾਹੀਦੇ ਆ ਕੌਮ ਨੂੰ, ਵਾਹਿਗੁਰੂ ਜੀ
2026-11-07 13:06:29
194
rajdeepmehra1013
Rajdeep🇪🇦Mehra143 :
DC ਹੋਵੇ ਚਾਹੇ ਕੋਈ ਮੰਤਰੀ ,,, ਕੀਰਤਨ ਨਹੀਂ ਰੁਕਣਾ ਚਾਹੀਦਾ ,,🙏🙏
2026-11-07 16:13:05
60
jattboydhillon
JattBoy :
ਭਾਈ ਸਾਹਿਬ ਜੀ ਨੇ ਬਿਲਕੁੱਲ ਠੀਕ ਕਿਹਾ ਹੈ। ਗੁਰੂ ਸਾਹਿਬ ਤੋਂ ਉੱਚਾ ਸੁੱਚਾ ਰੁੱਤਬਾ ਕਿੱਸੇ ਦਾ ਨਹੀਂ ਹੋ ਸਕਦਾ।🙏🙏🙏🙏🙏🙏
2026-11-07 17:31:26
35
sarbjit846
Sarbjit :
Very good massage brother thank you
2026-11-07 13:51:40
26
harmeets80
harmeets80 :
ਠੀਕ ਕੈਨਦੈ ਹੋ ਵੀਰ
2026-11-07 12:57:23
39
singh_1962
singh1962 :
ਭਾਈ ਜੀ ਡੀਸੀ ਵੀ ਲੱਗਾ ਹੋਵੇ ਤਾਂ ਵੀ ਗੁਰੂ ਤੋਂ ਓਪਰ ਨਹੀ ਹੈ ।
2026-11-07 15:35:53
73
jagjitraj43gmail.c
[email protected] :
ਵੀਰ ਜੀ ਤੁਸੀਂ ਬਹੁਤ ਵਧੀਆ ਵਿਚਾਰ ਜਾਣਕਾਰੀ ਦਿੱਤੀ ਇਹ ਨਹੀ ਹੋਣਾ ਚਾਹੀਦਾ 💯💯🙏🙏 ਤੁਸੀ ਮਹਾਨ ਜੇ
2026-11-07 15:19:56
17
user4206153205510
user4206153205510 :
ਬਬੀਹਾ ਕੋਨ ਹੈ ਅਸੀ ਇਹ ਨਾਮ ਪਹਿਲੀ ਬਾਰ ਸੁਣਿਆ। ਰਗੀ ਸਿਘ ਬਿਲਕੁਲ ਸਹੀ ਹਨ ਬਬੀਹਾ ਗੁਰੂ ਤੋ ਵੱਡਾ ਨਹੀ
2026-11-07 18:32:56
8
gurpreetsinghnagar
Gurpreet Singh Nagra :
ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਨਹੀਂ
2026-11-07 16:16:31
11
surreywala1
Surrey🇨🇦wala :
Kirtan tan DC de Aun te v band nhi hona chahida
2026-11-07 14:26:11
33
iqbal.singh.bath
Iqbal Singh Bath :
Bhai Sahib, you are 100% right.
2026-11-07 16:34:23
26
user658821039397
user658821039397 :
very good veer ji
2026-11-08 02:43:08
0
queenhans1
Rani Hans :
💯right baba ji
2026-11-08 02:52:45
0
sharry_ji1
Sharry1 :
Very well said bhai ji
2026-11-08 00:36:56
0
titusingh9999
user6290142531533 :
Good job 👍
2026-11-08 02:27:00
0
jassingh728
jass :
ਬਿਲਕੱਲ ਸਹੀ ਬੋਲਿਆ ਸਿੰਘ ਸਾਹਬ
2026-11-07 14:15:58
13
rajputsard
rajput sardar 05 :
ਸਿੱਖ ਕੌਮ ਦੇ ਸਭ ਤੋਂ ਵੱਡੇ ਪ੍ਰਚਾਰਕ ਨੇ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਉਹਨਾਂ ਨੇ ਕਦੀ ਚਲਦਾ ਕੀਰਤਨ ਨਹੀਂ ਬੰਦ ਕਰਵਾਇਆ ਜਦੋਂ ਚਾਰ ਛਿਲੜਾ ਜਾਣ ਨਾ ਲੋਕ ਹੰਕਾਰ ਕਰਨ ਲੱਗ ਜਾਂਦੇ ਤੇ ਹੰਕਾਰ ਗੁਰੂ ਨੂੰ ਭਾਉਂਦਾ ਨਹੀਂ ਹੈਗਾ
2026-11-07 15:33:32
10
gursiratt2
Gursiratt :
bilkul Shai gal
2026-11-07 12:49:54
27
navisidhudaudhar
Navi Sidhu :
ਆਹੀ ਤਾਂ ਰੋਲਾ ਸਾਰਾ ਇੱਕ ਦੂਜੇ ਦਾ ਸਤਿਕਾਰ ਹੀ ਨੀ ਰਿਹਾ ਅੱਜ ਕੱਲ … ਜੇ ਕਿਸੇ ਤੋਂ ਕੁਸ਼ ਸਿੱਖਣ ਸੁਣਨ ਨੂੰ ਮਿਲਦਾ ਤਾਂ ਸਿੱਖ ਲੋ … ਓਹ ਤੁਸੀਂ ਆ ਕੇ ਬੈਠੋ ਗੁਰੂ ਦੀ ਹਜ਼ੂਰੀ ਚ ਕੁਸ਼ ਸ਼ਾਇਦ ਚੰਗਾ ਕੰਨੀ ਪੈ ਜੇ ਪਰ ਨਹੀਂ ਨਫ਼ਰਤ ਹੀ ਐਨੀ ਪਾਲੀ ਹੋਈ ਦਿਲਾਂ ਚ ਦੂਜੇ ਨੂੰ ਦੇਖਣਾ ਹੀ ਪਸੰਦ ਨੀ ਕਰਦੇ
2026-11-07 13:53:39
30
jaswindersinghj08
Jaswinder Singh Jass :
waheguru ji 🙏🙏🙏🙏🙏🙏
2026-11-07 14:04:09
6
balauj4
BalAuj :
True
2026-11-07 12:41:20
6
amarsaini1313
amarsaini1313 :
waheguru mehr kra
2026-11-07 13:46:55
7
To see more videos from user @hardeep_singh_digpal, please go to the Tikwm homepage.

Other Videos


About