@siyahi.by.arsh: ਕਿੰਨੀ ਵਾਰ ਅਸੀਂ ਵਾਹਿਗੁਰੂ ਕੋਲੋਂ ਕੁਝ ਮੰਗਦੇ ਹਾਂ… ਤੇ ਕਿੰਨੀ ਵਾਰ ਇਸ ਜ਼ਿੰਦਗੀ ਲਈ ਸ਼ੁਕਰ ਕਰਦੇ ਹਾਂ? 🤍 84 ਲੱਖ ਜੂਨਾਂ ’ਚੋਂ ਮਨੁੱਖਾ ਜਨਮ ਮਿਲਿਆ। ਤੇਰਾ ਨਾਮ ਜਪਣ ਦਾ ਮੌਕਾ ਮਿਲਿਆ। ਇਹ ਵੀ ਤੇਰੀ ਮਿਹਰ ਏ, ਵਾਹਿਗੁਰੂ। 🙏 Grateful for this human life and the chance to remember You. #ਸ਼ੁਕਰਾਨਾ #Waheguru #SikhReflections #PunjabiQuotes #SiyahiByArsh

siyahi.by.arsh
siyahi.by.arsh
Open In TikTok:
Region: CA
Monday 09 November 2026 14:41:01 GMT
2411
207
0
66

Music

Download

Comments

There are no more comments for this video.
To see more videos from user @siyahi.by.arsh, please go to the Tikwm homepage.

Other Videos


About