@yadwinderbhakna: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗੁ ਗੂਜਰੀ ਭਗਤਾ ਕੀ ਬਾਣੀ ॥ Raag Goojaree, The Words Of The Devotees: ਗੂਜਰੀ ਰਾਗ ਵਿੱਚ ਭਗਤਾਂ ਦੀ ਬਾਣੀ। ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥ Chau-Padas Of Kabeer Jee, Second House: ਭਗਤ ਕਬੀਰ ਜੀ ਦੀ ਘਰ ੨ ਵਿੱਚ ਚਾਰ-ਬੰਦਾਂ ਵਾਲੀ ਬਾਣੀ। ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥ With four feet, two horns and a mute mouth, how could you sing the Praises of the Lord? (ਕਿਸੇ ਪਸ਼ੂ-ਜੂਨ ਵਿਚ ਪੈ ਕੇ ਜਦੋਂ ਤੇਰੇ) ਚਾਰ ਪੈਰ ਤੇ ਦੋ ਸਿੰਙ ਹੋਣਗੇ, ਤੇ ਮੂੰਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ? ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥੧॥ Standing up and sitting down, the stick shall still fall on you, so where will you hide your head? ||1|| ਉਠਦਿਆਂ ਬੈਠਦਿਆਂ (ਤੇਰੇ ਸਿਰ ਉੱਤੇ) ਸੋਟਾ ਪਏਗਾ, ਤਦੋਂ ਤੂੰ ਕਿਥੇ ਸਿਰ ਲੁਕਾਏਂਗਾ? ॥੧॥ ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥ Without the Lord, you are like a stray ox; (ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ (ਆਦਿਕ ਪਸ਼ੂ ਬਣ ਕੇ) ਪਰ-ਅਧੀਨ ਹੋ ਜਾਏਂਗਾ, ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥ with your nose torn, and your shoulders injured, you shall have only the straw of coarse grain to eat. ||1||Pause|| (ਨੱਥ ਨਾਲ) ਨੱਕ ਵਿੰਨ੍ਹਿਆ ਜਾਏਗਾ, ਕੰਨ (ਜੂਲੇ ਨਾਲ) ਫਿੱਸੇ ਹੋਏ ਹੋਣਗੇ ਤੇ ਕੋਧਰੇ ਦਾ ਭੋਹ ਖਾਏਂਗਾ ॥੧॥ ਰਹਾਉ ॥ Guru Granth sahib ji
yadwinderbhakna
Region: GB
Tuesday 10 November 2026 05:46:29 GMT
Music
Download
Comments
user921006 :
waheguru ji 🙏
2026-11-10 12:58:23
1
.sekhon pb19 Baranala vale 🤝 :
ਵਾਹਿਗੁਰੂ ਜੀ 🙏 🙏 ਕਿੰਨਾ ਮਨ ਨੂੰ ਸਕੂਨ ਮਿਲਦਾ ਵਾਹਿਗੁਰੂ ਜੀ ਤੇਰੀ ਗੁਰਬਾਣੀ ਸੁਣਕੇ ਮਿਹਰ ਕਰੀ ਸਭਨਾ ਤੇ 🙏 🙏 🙏
2026-11-10 12:03:49
1
BSLGermany :
Waheguru ji bless you always and Forever ♥️🙏🏻
2026-11-10 06:46:50
0
🦅buttar🦅 :
ਵਾਹਿਗੁਰੂ
2026-11-10 19:22:43
1
balwindersingh9989 :
ang ?
2026-11-10 08:21:08
1
user7334934750781 :
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗ🙏🙏🙏
2026-11-10 08:16:49
1
user2353127698132 :
waheguru
2026-11-10 08:55:48
1
Karan :
ਵਾਹਿਗੁਰੂ ਜੀ 🙏
2026-11-10 21:36:14
0
Harpshagun :
Waheguru g
2026-11-10 18:47:22
0
Harpal singh :
waheguru ji 🙏🙏
2026-11-10 19:12:32
1
nijjar :
waheguru ji
2026-11-10 12:48:03
0
Aujla :
Waheguru ji
2026-11-10 12:14:01
0
Meet Randhawa :
waheguru ji 🙏
2026-11-10 20:05:41
1
Singh Saam :
Waheguru ji
2026-11-10 12:07:06
2
user5880393070737 :
waheguru ji 🙏
2026-11-10 07:45:56
1
Jesi :
waheguru
2026-11-10 16:43:21
0
1 love my life @🥰😇🤩 :
waheguru ji
2026-11-10 07:44:43
0
Happy coch 🇲🇾 :
waheguru ji
2026-11-10 12:59:33
0
gsk :
🙏🙏
2026-11-10 11:54:48
1
Kuljit sandhu :
🙏🙏
2026-11-10 13:34:04
1
helbersirtaj :
🙏🙏🙏🙏🙏💐
2026-11-10 16:40:48
1
jaswinderdhillonsaab :
[Pray][Pray][Pray]
2026-11-10 09:26:20
1
01866506272 :
🌹🌹🙏
2026-11-10 12:22:43
1
user9075904190813 :
🙏🙏🙏
2026-11-10 05:50:49
1
To see more videos from user @yadwinderbhakna, please go to the Tikwm
homepage.