@romykaranminhas: ਕੌਣ ਬਣੇਗਾ ਕਰੋੜਪਤੀ ਦੇ ਸ਼ੋਅ ਵਿੱਚ ਸਵਾਲ ਪੁੱਛਿਆ ਗਿਆ ਕਿ ਉਹ ਕਿਹੜੀ ਸਟੇਟ ਹੈ ਜਿੱਥੇ ਅਪਰਾਧੀ ਥਾਣਿਆਂ ’ਤੇ ਹਮਲੇ ਕਰਨ ਤੋਂ ਵੀ ਨਹੀਂ ਡਰਦੇ? ਜਵਾਬ ਦਿੱਤਾ ਗਿਆ – ਪੰਜਾਬ! ਸੋਚਣ ਵਾਲੀ ਗੱਲ ਹੈ ਕਿ ਜਿਸ ਪੰਜਾਬ ਨੂੰ ਕਦੇ ਬਹਾਦਰੀ, ਸ਼ਾਂਤੀ ਅਤੇ ਭਾਈਚਾਰੇ ਲਈ ਜਾਣਿਆ ਜਾਂਦਾ ਸੀ, ਅੱਜ ਉਸ ਦੀ ਕਾਨੂੰਨ ਵਿਵਸਥਾ ਬਾਰੇ ਅਜਿਹੇ ਸਵਾਲ ਚਰਚਾ ਦਾ ਵਿਸ਼ਾ ਬਣ ਰਹੇ ਹਨ। ਆਖ਼ਰ ਪੰਜਾਬ ਵਿੱਚ ਕਾਨੂੰਨ ਦਾ ਡਰ ਕਦੋਂ ਕਾਇਮ ਹੋਵੇਗਾ? #Punjab #KaunBanegaCrorepati #PunjabNews #LawAndOrder #PunjabPolitics
ROMY MINHAS
Region: PT
Thursday 19 November 2026 17:42:42 GMT
Music
Download
Comments
Ramy :
punjab nu badnam kr rahe a
2026-11-19 23:12:11
0
premsidhu42 :
kehre thane vich hoye ah
2026-11-19 19:44:52
0
user4267985338350 :
So
2026-11-19 18:39:35
0
user4267985338350 :
AI video
2026-11-19 18:40:17
1
User1316 :
What a biased question against Punjab by the Indian establishment
2026-11-19 18:07:59
0
To see more videos from user @romykaranminhas, please go to the Tikwm
homepage.