@italydasafar: ਇਤਾਲਵੀ ਕਿਰਿਆ "Prendere" (ਲੈਣਾ) ਸਿੱਖੋ ਪੰਜਾਬੀ ਵਿੱਚ! 🇮🇹➡️🟢 Io prendo (ਮੈਂ ਲੈਂਦਾ/ਲੈਂਦੀ ਹਾਂ) Tu prendi (ਤੂੰ ਲੈਂਦਾ/ਲੈਂਦੀ ਹੈਂ) Lui / Lei prende (ਉਹ ਲੈਂਦਾ/ਲੈਂਦੀ ਹੈ) Noi prendiamo (ਅਸੀਂ ਲੈਂਦੇ ਹਾਂ) Voi prendete (ਤੁਸੀਂ ਲੈਂਦੇ ਹੋ) Loro prendono (ਉਹ ਲੈਂਦੇ ਹਨ) ਹੋਰ ਅਜਿਹੀਆਂ ਆਸਾਨ ਇਤਾਲਵੀ ਵੀਡੀਓਜ਼ ਲਈ Follow ਕਰੋ ਅਤੇ Comment ਵਿੱਚ ਆਪਣਾ ਵਾਕ ਲਿਖੋ! 👇✨ #italian #learnitalian #italianinpunjabi #punjabi #italy

Italy da safar
Italy da safar
Open In TikTok:
Region: IT
Friday 27 November 2026 21:45:34 GMT
3858
297
2
36

Music

Download

Comments

wade.saliou56
wade saliou :
🥰🥰🥰
2026-11-28 05:22:48
1
user34388328085233
user34388328085233 :
🥰🥰🥰
2026-11-28 04:55:33
1
To see more videos from user @italydasafar, please go to the Tikwm homepage.

Other Videos


About