@mandeep.gillofficial: ਕਿਸੇ ਸਮੇਂ ਮੇਰੇ ਕੋਲ 75 ਦੇ ਕਰੀਬ ਬੂਟੇ ਸੀ ਛੋਟਾ ਜਿਹਾ ਜੰਗਲ, ਫਿਰ ਮੈਨੂੰ ਕਿਤੇ ਬਾਹਰ ਜਾਣਾ ਪਿਆ ਤੇ ਘਰ ਦੇ ਵਿਚਾਰੇ ਪਾਣੀ ਘੱਟ ਵੱਧ ਪਾ ਬੈਠੇ ਤੇ ਤਕਰੀਬਨ ਸਾਰੇ ਹੀ ਬੂਟੇ ਮਰ ਗਏ, ਉਸ ਵਿੱਚ ਨਿੰਮ, ਕਿੱਕਰ, ਪਿੱਪਲ, ਟਾਹਲੀ, ਅੰਬ, ਹਾਰ-ਸ਼ਿੰਗਾਰ ਦਾ ਬੂਟਾ ਇਹ ਸਾਰੇ ਮੈਂ ਅਕਾਲਪੁਰਖ ਦੀ ਬਾਣੀ ਤੇ ਸੇਵਾ ਨਾਲ ਕਲਮਾਂ ਲਿਆ ਕੇ ਪੰਜਾਬ ਤੋ ਉਹਨਾਂ ਕਲਮਾਂ ਤੋ ਬੂਟੇ ਬਣਾਏ ਸੀ, ਜਦੋਂ ਵੀ ਕਈ ਘਰ ਆਉਂਦਾ ਤਾ ਸਾਰੇ ਹੀ ਕਹਿੰਦੇ ਰਹਿੰਦੇ ਸੀ ਇਹ ਸਾਨੂੰ ਦੇ ਦੇ ਤੂੰ ਹੋਰ ਕਲਮਾਂ ਤਿਆਰ ਕਰ ਲਈ, ਖੈਰ ਹੁਣ ਅਕਾਲਪੁਰਖ ਮੂਹਰੇ ਅਰਦਾਸ ਕਰਦੇ ਰਹੀ ਦਾ ਕਿ ਬੌਨਸਾਈ ਤੇ ਹੋਰ ਵੀ ਬੂਟਿਆਂ ਨੂੰ ਤਿਆਰ ਕਰ ਸਕੀਏ ਰਹਿਮਤ ਕਰੇ ਮੇਰਾ ਪਾਤਸ਼ਾਹ ੴਅਕਾਲ ਹੀ ਅਕਾਲ ਹੈ🙏
Mandeep Singh Gill
Region: CA
Monday 20 July 2026 21:41:35 GMT
Music
Download
Comments
There are no more comments for this video.
To see more videos from user @mandeep.gillofficial, please go to the Tikwm
homepage.